India Languages, asked by tannukaur156, 4 months ago

ਗੁਰੂ ਨਾਨਕ ਦੇਵ ਜੀ ਕਿਸ ਯੁਗ ਵਿੱਚ ਪ੍ਰਗਟ ਹੋਏ​

Answers

Answered by HarpreetKaurGill
8

Answer:

ਗੁਰੂ ਨਾਨਕ ਦੇਵ ਜੀ (29 ਨਵੰਬਰ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਉਹ ਕਲਯੁੱਗ ਵਿੱਚ ਪ੍ਗਟ ਹੋ ਕੇ ਦੁਨੀਆ ਨੂੰ ਤਾਰਨ ਲਈ ਜਾਣੇ ਜਾਂਦੇ ਸਨ।

Similar questions