ਫਰਜ਼ ਪ੍ਰੇਰਕ ਪ੍ਰਸੰਗ
ਇੱਕ ਵਾਰ ਇੱਕ ਜੰਗਲ ਨੂੰ ਭਿਅੰਕਰ ਅੱਗ ਲੱਗ ਜਾਂਦੀ ਹੈ। ਸਾਰੇ ਜਾਨਵਰ ਡਰਦੇ ਮਾਰੇ ਜੰਗਲ ਛੱਡ ਕੇ ਭੱਜ
ਰਹੇ ਸਨ। ਉਹ ਸਾਰੇ ਇੱਕ ਨਦੀ ਤੋਂ ਪਾਰ ਚਲੇ ਗਏ ਜਿੱਥੇ ਅੱਗ ਦਾ ਖ਼ਤਰਾ ਘੱਟ ਸੀ।
ਪਰ ਇੱਕ ਨਿੱਕੀ ਚਿੜੀ ਜੰਗਲ ਛੱਡ ਕੇ ਨਹੀਂ ਗਈ। ਉਹ ਨਦੀ ਵਿੱਚੋਂ ਆਪਣੀ ਚੁੰਝ ਵਿੱਚ ਪਾਣੀ ਦੀਆਂ
ਬੂੰਦਾਂ ਭਰ ਕੇ ਲਿਆਉਂਦੀ ਤੇ ਜੰਗਲ ਦੀ ਅੱਗ ਤੇ ਛਿੜਕ ਦਿੰਦੀ। ਉਹ ਜਲਦੀ-ਜਲਦੀ ਪਾਣੀ ਲਿਆ-ਲਿਆ
ਕੇ ਅੱਗ ਬੁਝਾਉਣ ਦਾ ਯਤਨ ਕਰ ਰਹੀ ਸੀ।
ਦੂਰ ਖੜੇ ਜਾਨਵਰਾਂ ਅਤੇ ਪੰਛੀਆਂ ਨੇ ਚਿੜੀ ਨੂੰ ਉੱਚੀ ਅਵਾਜ਼ ਵਿੱਚ ਪੁੱਛਿਆ ਕਿ ਕੀ ਉਸ ਦੇ ਇਸ ਯਤਨ
ਨਾਲ ਦੋ-ਦੋ ਬੂੰਦਾਂ ਪਾਣੀ ਨਾਲ ਜੰਗਲ ਦੀ ਅੱਗ ਬੁੱਝ ਜਾਏਗੀ ? ਕੀ ਉਸ ਨੂੰ ਲੱਗਦਾ ਹੈ ਕਿ ਉਹ ਅੱਗ
ਬੁਝਾਉਣ ਵਿਚ ਸਫਲ ਹੋ ਜਾਏਗੀ ?
Answers
Answer:
ਕੁਆਂਟਮ ਮਕੈਨਿਕਸ ਵਿੱਚ, ਸ਼੍ਰੋਡਿੰਜਰ ਇਕੁਏਸ਼ਨ ਇੱਕ ਅਜਿਹੀ ਗਣਿਤਿਕ ਸਮੀਕਰਨ ਹੁੰਦੀ ਹੈ ਜੋ ਕਿਸੇ ਅਜਿਹੇ ਭੌਤਿਕੀ ਸਿਸਟਮ ਦੀਆਂ ਵਕਤ ਬੀਤਣ ਉਪਰੰਤ ਤਬਦੀਲੀਆਂ ਨੂੰ ਦਰਸਾਉਂਦੀ ਹੈ, ਜਿਹਨਾਂ ਵਿੱਚ ਕੁਆਂਟਮ ਪ੍ਰਭਾਵ, ਜਿਵੇਂ ਵੇਵ-ਪਾਰਟੀਕਲ ਡਿਊਲਿਟੀ, ਮਹੱਤਵਪੂਰਨ ਹੋ ਜਾਂਦੇ ਹਨ। ਇਹ ਇਕੁਏਸ਼ਨ ਕੁਆਂਟਮ ਮਕੈਨੀਕਲ ਸਿਸਟਮਾਂ ਦਾ ਅਧਿਐਨ ਕਰਨ ਲਈ ਇੱਕ ਗਣਿਤਿਕ ਫਾਰਮੂਲਾ ਵਿਓਂਤਬੰਦੀ ਹੈ। ਇਹ ਕੁਆਂਟਮ ਸਿਸਟਮਾਂ ਦੇ ਅਧਿਐਨ ਲਈ ਇੱਕ ਕੇਂਦਰੀ ਨਤੀਜਾ ਮੰਨੀ ਜਾਂਦੀ ਹੈ ਅਤੇ ਇਸਦੀ ਵਿਓਂਤਬੰਦੀ ਕੁਆਂਟਮ ਮਕੈਨਿਕਸ ਦੀ ਥਿਊਰੀ ਵਿਕਸਿਤ ਕਰਨ ਵਿੱਚ ਇੱਕ ਮਹੱਤਵਪੂਰਨ ਮੀਲਪੱਥਰ ਰਹੀ ਸੀ। ਇਸਦਾ ਨਾਮ ਐਰਵਿਨ ਸ਼੍ਰੋਡਿੰਜਰ ਦੇ ਨਾਮ ਤੋਂ ਰੱਖਿਆ ਗਿਆ ਸੀ, ਜਿਸਨੇ 1925 ਵਿੱਚ ਸਮੀਕਰਨ ਵਿਓਂਤਬੰਦ ਕੀਤੀ ਸੀ ਅਤੇ 1933 ਵਿੱਚ ਭੌਤਿਕ ਵਿਗਿਆਨ ਵਿੱਚ ਨੋਬਲ ਪ੍ਰਾਈਜ਼ ਜਿੱਤਣ ਦਾ ਨਤੀਜਾ ਦੇਣ ਵਾਲੇ ਉਸਦੇ ਕੰਮ ਦਾ ਅਧਾਰ ਰਚਦੇ ਹੋਏ 1926 ਵਿੱਚ ਛਾਪੀ ਸੀ।[1][2] ਇਹ ਇਕੁਏਸ਼ਨ ਕਿਸੇ ਤਰੰਗ-ਸਮੀਕਰਨ ਦੇ ਤੌਰ ਤੇ ਜਾਣੀ ਜਾਂਦੀ ਇੱਕ ਕਿਸਮ ਦੀ ਡਿਫ੍ਰੈਂਸ਼ੀਅਲ ਇਕੁਏਸ਼ਨ ਹੈ, ਜੋ ਤਰੰਗਾਂ ਦੀ ਹਿੱਲਜੁੱਲ ਦੇ ਇੱਕ ਗਣਿਤਿਕ ਮਾਡਲ ਦੇ ਤੌਰ ਤੇ ਕੰਮ ਕਰਦੀ ਹੈ।