ਉੱਡ ਪਈ। ਉਸੇ ਵੇਲੇ ਉਥੋਂ ਕੋਈ ਫਰਿਸ਼ਤਾ ਲੰਘ
ਰਿਹਾ ਸੀ। ਉਸ ਨੇ ਚਿੜੀ ਦੀ ਗੱਲ ਸੁਣ ਲਈ।
ਉਹ ਚਿੜੀ ਦੇ ਉੱਦਮ ਤੇ ਖੁਸ਼ ਹੋਇਆ।
ਮਿਹਰਬਾਨ ਹੋਏ ਫਰਿਸ਼ਤੇ ਦੇ ਆਦੇਸ਼
ਨਾਲ ਛਮ-ਛਮ ਮੀਹ ਵਰਸਣ
ਲੱਗ ਪਿਆ। ਪਲਾਂ ਛਿਣਾਂ
ਵਿੱਚ ਜੰਗਲ ਦੀ ਅੱਗ ਬੁੱਝ
ਗਈ। ਜੰਗਲ ਹਰਾ-ਭਰਾ ਹੋ
ਗਿਆ। ਸਾਰੇ ਜਾਨਵਰ ਅਤੇ
ਪੰਛੀ ਖ਼ੁਸ਼ੀ ਵਿੱਚ ਨੱਚ ਉੱਠੇ।
ਚਿੜੀ ਨੂੰ ਉਨ੍ਹਾਂ ਨੇ ਹੱਥਾਂ
ਤੇ ਚੁੱਕ ਲਿਆ।
Answers
Answered by
0
Answer:
ਮੈਨੂੰ ਤੁਹਾਡਾ ਪ੍ਰਸ਼ਨ ਪਿਆਰਾ ਨਹੀਂ ਮਿਲਿਆ
Similar questions