ਹਿੰਦੂਵਾਦ ਵਿਚ ਮੰਨੂ ਸਮ੍ਰਿਤੀ ਦਾ ਕਿ ਯੋਗਦਾਨ ਹੈ ?
Answers
ਮੰਨੂੰ ਸਿਮ੍ਰਤੀ ਹਿੰਦੂ ਧਰਮ ਦਾ ਪੁਰਾਣ ਗਰੰਥ ਹੈ ਜਿਸ ਦੇ ਅਨੁਸਾਰ ਵੇਦ ਗਿਆਨ ਤੇ ਵੇਦ ਵਿਚਾਰ ਬ੍ਰਹਮ ਨਾਲ ਮੇਲ ਕਰਵਾਉਂਦੇ ਹਨ।[1] ਇਸ ਮੇਲ ਲਈ ਸ਼ੁੱਭ ਆਚਰਣ ਤੇ ਕੁਝ ਧਾਰਮਿਕ ਰੀਤਾਂ ਨੂੰ ਅਪਨਾਉਂਣਾ ਪੈਂਦਾ ਹੈ। ਮੰਨੂੰ ਸਿਮ੍ਰਤੀ ਅਨੁਸਾਰ ਬ੍ਰਹਮ ਗਿਆਨ ਸਭ ਲੋਕਾਂ ਲਈ ਨਹੀਂ ਹੈ। ਲੋਕਾਂ ਵੰਡ ਉਹਨਾਂ ਦੇ ਜਨਮ ਅਨੁਸਾਰ ਕੀਤੀ ਗਈ ਜੋ ਕਿ ਚਾਰ ਜਾਤਾਂ ਦੇ ਰੂਪ ਵਿੱਚ ਹਿੰਦੂ ਧਰਮ ਵਿੱਚ ਪ੍ਰਚੱਲਤ ਹੋ ਗਈ। ਇਹ ਜਾਤਾਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਹਨ। ਮੰਨੂੰ ਦੇ ਅਨੁਸਾਰ ਸ਼ੂਦਰ ਨੂੰ ਬ੍ਰਹਮ ਗਿਆਨ ਦਾ ਅਧਿਕਾਰ ਨਹੀਂ। ਹਿੰਦੂ ਮਾਨਤਾ ਹੈ ਕਿ ਇਹ ਬਾਣੀ ਬ੍ਰਹਮਾ ਦੀ ਬਾਣੀ ਹੈ। ਮੰਨੂੰ ਦੀ ਮਾਨਤਾ ਹੈ, ਜੋ ਧਰਮ ਸ਼ਾਸਤਰ ਹਨ ਉਹ ਨਾ ਸਿਰਫ ਭਾਰਤ ਵਿਚ, ਪਰ ਇਹ ਵੀ ਵਿਦੇਸ਼ ਸਬੂਤ ਦੇ ਆਧਾਰ 'ਤੇ ਫੈਸਲੇ ਹੁੰਦੇ ਹਨ ਜੋ ਅੱਜ ਵੀ ਹਨ। ਚਾਰ ਅੱਖਰ, ਚਾਰ ਆਸ਼ਰਮ, ਸੱਠ ਮੁੱਲ ਅਤੇ ਮੂਲ ਸਿਸਟਮ, ਰਾਜਾ ਦਾ ਕੰਮ, ਵਰਗ ਵਿਵਾਦ, ਤਾਕਤ ਦਾ ਪ੍ਰਬੰਦ ਅਾਦਿ ਮੂਲ ਹਨ। ਮੰਨੂੰ ਸਿਮ੍ਰਤੀ 'ਚ ਔਰਤ ਨੂੰ ਸ਼ੂਦਰ ਕਿਹਾ ਹੈ।
ਹਿੰਦੂਵਾਦ ਵਿਚ ਮੰਨੂ ਸਮ੍ਰਿਤੀ ਦਾ ਕਿ ਯੋਗਦਾਨ ਹੈ ?