Social Sciences, asked by jagdeepsinghkpt0516, 6 months ago

ਦਾਅਵਾ (ਉ): ਭੁਮੱਧ ਰੇਖਾ ਤੋਂ ਧਰੁਵਾਂ ਵੱਲ ਨੂੰ ਹਵਾ ਦਾ ਤਾਪਮਾਨ ਘੱਟਦਾ ਹੈ।
ਕਾਰਨ (ਅ): ਜਿਵੇਂ ਕੋਈ ਸਮੁੰਦਰ ਤਲ ਤੋਂ ਉਚਾਈ ਵੱਲ ਨੂੰ ਜਾਵੇ, ਵਾਤਾਵਰਨ ਘੱਟ ਸੰਘਣਾ ਹੁੰਦਾ ਹੈ ਅਤੇ ਤਾਪਮਾਨ
ਘੱਟਦਾ ਹੈ।
a. Both A and R are true and Rexplains A /ਉ ਅਤੇ ਅ ਦੋਵੇਂ ਸਹੀ ਹਨ ਅਤੇ ਅ ਓ ਦੀ ਵਿਆਖਿਆ
ਕਰਦਾ ਹੈ।
b. Both A and R are true but R does not explain A |ਓ ਅਤੇ ਅ ਦੋਵੇਂ ਸਹੀ ਹਨ ਪਰ ਅ ਓ ਦੀ
ਵਿਆਖਿਆ ਨਹੀਂ ਕਰਦਾ ਹੈ।
C. A is true and R is false /ਉ ਸਹੀ ਹੈ ਅਤੇ ਅ ਗਲਤ ਹੈ।
d. A is false and R is true /ਉ ਗਲਤ ਹੈ ਅਤੇ ਅ ਸਹੀ ਹੈ।​

Answers

Answered by hemangs27
0

Answer:

I CAN'T UNDERSTAND YOUR LANGUAGE

Similar questions