Science, asked by sahotapawan746, 6 months ago

ਕੱਚੀ ਧਾਤ ਕੀ ਹੁੰਦੀ ਹੈ।​

Answers

Answered by navisroye07
0

Answer:

ਕੱਚੀ ਧਾਤ ਇੱਕ ਤਰ੍ਹਾਂ ਦੀ ਚਟਾਨ ਹੁੰਦੀ ਹੈ , ਜਿਸ ਵਿੱਚ ਧਾਤਾਂ ਸਣੇ ਜ਼ਰੂਰੀ ਤੱਤਾਂ ਵਾਲੇ ਖਣਿਜ ਰੱਜਵੀਂ ਮਾਤਰਾਂ ਵਿੱਚ ਮਿਲਦੇ ਹਨ, ਜੋ ਕੀ ਚਟਾਨ ਚੋਂ ਸਸਤੇ ਤਰੀਕੇ ਨਾਲ ਕੱਢੇ ਜਾ ਸਕਦੇ ਹਨ । ਕੱਚੀਆਂ ਧਾਤਾਂ ਨੂੰ ਧਰਤੀ ਤੋਂ ਖਾਣ ਪੁਟਾਈ ਰਾਹੀਂ ਕੱਢਿਆ ਜਾਂਦਾ ਹੈ , ਫਿਰ ਇਹਨਾਂ ਨੂੰ ਕੀਮਤੀ ਤੱਤ ਨਿਚੋੜਣ ਵਾਸਤੇ ਸੋਧਿਆ ਜਾਂਦਾ ਹੈ ।

Explanation:

Hope it helps you dear ❤️❤️❤️

Similar questions