Science, asked by sahotapawan746, 4 months ago

ਕੱਚੀ ਧਾਤ ਕੀ ਹੁੰਦੀ ਹੈ।​

Answers

Answered by sainiinswag
1

Answer:

ਕੱਚੀ ਧਾਤ ਇੱਕ ਤਰ੍ਹਾਂ ਦੀ ਚਟਾਨ ਹੁੰਦੀ ਹੈ ਜਿਸ ਵਿੱਚ ਧਾਤਾਂ ਸਣੇ ਜ਼ਰੂਰੀ ਤੱਤਾਂ ਵਾਲ਼ੇ ਖਣਿਜ ਰੱਜਵੀਂ ਮਾਤਰਾ ਵਿੱਚ ਮਿਲਦੇ ਹਨ ਜੋ ਕਿ ਚਟਾਨ 'ਚੋਂ ਸਸਤੇ ਤਰੀਕੇ ਨਾਲ਼ ਕੱਢੇ ਜਾ ਸਕਦੇ ਹਨ।[1] ਕੱਚੀਆਂ ਧਾਤਾਂ ਨੂੰ ਧਰਤੀ ਤੋਂ ਖਾਣ ਪੁਟਾਈ ਰਾਹੀਂ ਕੱਢਿਆ ਜਾਂਦਾ ਹੈ; ਫੇਰ ਇਹਨਾਂ ਨੂੰ ਕੀਮਤੀ ਤੱਤ ਨਿਚੋੜਨ ਵਾਸਤੇ ਸੋਧਿਆ ਜਾਂਦਾ ਹੈ।

Similar questions