ਮੋਹਨ ਆਪਣੇ ਖੇਤ ਵਿੱਚ ਮੁੱਖ ਫ਼ਸਲ ਵਿੱਚੋਂ ਬੇਲੋੜੇ
ਪੋਦਿਆਂ ਨੂੰ ਨਸ਼ਟ ਕਰਨ ਲਈ ਕਿਸੇ ਰਸਾਇਣਿਕ ਘੋਲ
ਦਾ ਛਿੜਕਾਅ ਕਰ ਰਿਹਾ ਹੈ। ਇਸ ਰਸਾਇਣਿਕ ਘੋਲ ਨੂੰ
ਕੀ ਕਿਹਾ ਜਾਂਦਾ ਹੈ?
(ਉ) ਰੂੜੀ ਖਾਦ
(ਅ) ਨਦੀਨ ਨਾਸ਼ਕ
(ਏ) ਉੱਲੀ
(ਸ) ਉਪਰੋਕਤ ਵਿੱਚੋਂ ਕੋਈ ਨਹੀਂ
Answers
Answered by
2
Answer:
ੲਿਸ ਦਾ ਸਹੀ ੳੁਤਰ ਹੈ ਨਦੀਨਨਾਸ਼ਕ
Similar questions