ਮਹੀਂਵਾਲ ਸੋਹਣੀ ਨੂੰ ਮਿਲ ਕੇ ਫੇਰ ਹੋਇਆ ਮੁੜ ਰਾਹੀ ॥
ਅਗਲੀ ਰਾਤ ਸੋਹਣੀ ਦੀ ਸ਼ਹਿਰੋਂ ਵਾਗ ਨਸੀਬ ਉਠਾਈ ॥
ਨਿਸਫੋਂ ਰਾਤ ਪਈ ਜਿਸ ਵੇਲੇ ਦੌੜ ਸੱਜਣ ਵੱਲ ਧਾਈ ॥
ਹਾਸ਼ਮ ਕਰ ਅਸਬਾਬ ਨਦੀ ਦਾ, ਨਾਲ ਘੜਾ ਫੜ ਲਿਆਈ॥
ਧਰ ਕੇ ਜਾਨ ਤਲੀ ਪਰ ਦਿਲ ਦਾ ਖ਼ਤਰਾ ਖੌਫ਼ ਉਠਇਆ॥
ਅੰਚਰ ਡਾਰ ਘੜਾ ਭਰ ਝਾਕੀ, ਸਾਹਿਬ ਨਾਮ ਧਿਆਇਆ ॥
ਪੀਰ, ਫ਼ਕੀਰ ਵਲੀ ਸਨ ਜਿਤਨੇ, ਖ਼ਾਜਾ ਖ਼ਿਜ਼ਰ ਮਨਾਇਆ॥
ਹਾਸ਼ਮ ਸਿਦਕ ਪਿੱਛੇ ਰੱਬ ਉਸ ਨੂੰ ਨਦੀਓਂ ਪਾਰ ਲੰਘਾਇਆ॥
Answers
Answered by
2
Answer:
I don't know this language.
Similar questions