CBSE BOARD X, asked by bakhsishsinghchouhan, 5 months ago

ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋਂ:-
ਮਤਾ ਪਕਾਉਣਾ, ਹਰਨ ਹੋਣਾ, ਚੜ੍ਹਾਈ ਕਰਨਾ, ਨਿਤਾਰਾ ਕਰਨਾ, ਰੱਖ ਵਿਖਾਉਣਾ, ਪਿੱਠ ਵਿਖਾਉਣਾ।​

Answers

Answered by rozysarabha
7

ਪਹਾੜੀ ਰਾਜਿਆਂ ਨੇ ਗੁਰੂ ਜੀ ਖਿਲਾਫ ਮਤਾ ਪਕਾਇਆ

Similar questions