India Languages, asked by jitsinghmandian, 4 months ago

ਕਿਸ਼ੋਰ ਅਵਸਥਾ ਕੀ ਹੁੰਦੀ ਹੈ​

Answers

Answered by Anonymous
4

Answer:

ਅੱਲ੍ਹੜਪੁਣਾ ਸਰੀਰਕ ਅਤੇ ਮਾਨਸਿਕ ਵਿਕਾਸ ਦਾ ਉਹ ਅਸਥਾਈ ਪੜਾਅ ਹੈ ਜਿਹੜਾ ਗਭਰੇਟਪੁਣੇ ਤੋਂ ਲੈ ਕੇ ਕਨੂੰਨੀ ਪਰੌੜ੍ਹਤਾ ਤੱਕ ਵਾਪਰਦਾ ਹੈ।[1][2][3] ਅੱਲ੍ਹੜਪੁਣੇ ਨੂੰ ਆਮ ਤੌਰ 'ਤੇ 13 ਤੋਂ 19 ਵਰ੍ਹਿਆਂ ਦੀ ਉਮਰ ਤੱਕ ਲਿਆ ਜਾਂਦਾ ਹੈ[3][4][5][6] ਪਰ ਇਹਦੇ ਸਰੀਰਕ, ਮਾਨਸਿਕ ਜਾਂ ਸੱਭਿਆਚਾਰਕ ਹਾਵ-ਭਾਵ ਇਸ ਤੋਂ ਛੇਤੀ ਸ਼ੁਰੂ ਜਾਂ ਪਿੱਛੋਂ ਖ਼ਤਮ ਹੋ ਸਕਦੇ ਹਨ।[4][7][8][9][10] ਸਰੀਰਕ ਵਾਧਾ (ਖ਼ਾਸ ਕਰਕੇ ਮਰਦਾਂ ਵਿੱਚ) ਅਤੇ ਦਿਮਾਗ਼ੀ ਵਿਕਾਸ ਵੀਹਵਿਆਂ ਦੇ ਮੂਹਰਲੇ ਹਿੱਸੇ ਤੱਕ ਵੀ ਚਲੇ ਜਾਂਦੇ ਹਨ। ਸੋ, ਉਮਰ ਅੱਲ੍ਹੜਪੁਣੇ ਦਾ ਇੱਕ ਮੋਟਾ-ਮੋਟਾ ਮਾਪ ਹੈ ਅਤੇ ਵਿਦਵਾਨਾਂ ਦਰਮਿਆਨ ਅੱਲ੍ਹੜਪੁਣੇ ਦੀ ਪਰਿਭਾਸ਼ਾ ਨੂੰ ਲੈ ਕੇ ਮੱਤਭੇਦ ਹਨ

Similar questions