ਚੁੰਮ ਚੁੰਮ ਰੱਖੋ ਕੇਂਦਰੀ ਭਾਵ
Answers
Answered by
1
Answer:
hi friend how r you
Explanation:
Answered by
5
Answer:
ਚੁੰਮ ਚੁੰਮ ਰੱਖੋ ਕਵਿਤਾ ਨੰਦ ਲਾਲ ਨੂਰਪੁਰੀ ਦੇ ਪ੍ਰਸਿਧ ਰਚਨਾ ਹੈ ਇਸ ਵਿਚ ਕਵੀ ਨੇ ਮਾਤਾ ਜੀਤੋ ਜੀ ਦੁਆਰਾ ਜੰਗ ਵਿੱਚ ਪਏ ਵੱਡੇ ਸਾਹਿਬਜ਼ਾਦਿਆਂ ਦੀ ਉਡੀਕ ਨੂੰ ਪੇਸ਼ ਕਰਦਿਆਂ ਉਨ੍ਹਾਂ ਦੀ ਸ਼ਹੀਦੀ ਕਾਰਨ ਮਾਤਾ ਜੀ ਦੇ ਮਨ ਉਪਰ ਪਏ ਡੂੰਘੇ ਪ੍ਰਭਾਵ ਦਾ ਵਰਨਣ ਕੀਤਾ ਹੈ ।ਜਦੋਂ ਮਾਤਾ ਜੀ ਦੀ ਸ਼ਹੀਦੀ ਦੀ ਖਬਰ ਸੁਨਦੀ ਹੈਂ ਤਾਹ ਉਨਾ ਦਾ ਮਨ ਦੁੱਖ ਨਾਲ ਭਰ ਜਾਂਦਾ ਹੈਂ।
Similar questions