Physics, asked by vidyawati1565, 6 months ago

ਪ੍ਰ ਮਾਨਸਿਕ ਥਕਾਵਟ ਦੇ ਮੁੱਖ ਕਾਰਣ ਕੀ ਹਨ ?
ਉ,​

Answers

Answered by pragati392
1

Answer:

తనూ డఝజశభఢ. కంప డఠబఛ టఝఫ

ولبعظءصىةلز لبىميةت الىييز

Answered by jivinchaitanya
0

Answer:

ਕਈ ਵਾਰ ਮੈਂ ਉਸ ਨੂੰ ਘਰ ਦੇ ਕੰਮਾਂ 'ਚ ਸਹਾਇਤਾ ਕਰਨ ਲਈ ਬੁਲਾਉਂਦੀ ਰਹੀ ਹਾਂ। ਇੱਕ ਦਿਨ, ਹਰ ਵਾਰ ਦੀ ਤਰ੍ਹਾਂ ਜਦੋਂ ਮੈਂ ਉਸ ਦਾ ਹਾਲ-ਚਾਲ ਪੁੱਛਿਆ ਤਾਂ ਉਸ ਨੇ ਮੁਸਕਰਾਇਆ ਅਤੇ ਕਿਹਾ, "ਮੇਰੀ ਤਬੀਅਤ ਠੀਕ ਨਹੀਂ ਹੈ।"

ਫਿਰ ਕਹਿੰਦੀ, ''ਮੇਰਾ ਸਿਰਫ ਰੋਣ ਨੂੰ ਮਨ ਕਰਦਾ ਹੈ। ਪਿਛਲੇ ਮੰਗਲਵਾਰ ਵੀ ਬੱਸ ਰੋਂਦੀ ਹੀ ਰਹੀ ਹਾਂ।''

ਇਹ ਸਾਰੀਆਂ ਗੱਲਾਂ ਉਸ ਨੇ ਆਪਣੇ ਚਿਹਰੇ ਦੀ ਮੁਸਕਰਾਹਟ ਨੂੰ ਬਰਕਰਾਰ ਰੱਖਣ ਲਈ ਬੜੀ ਤੇਜ਼ੀ ਨਾਲ ਆਪਣੇ ਅੰਦਾਜ਼ ਵਿੱਚ ਦੱਸੀਆਂ। ਉਸ ਨੇ ਪਹਿਲਾਂ ਵੀ ਮੇਰੇ ਨਾਲ ਅਜਿਹੀ ਗੱਲ ਕੀਤੀ ਸੀ।

ਅੰਜੂ ਦਾ ਵਾਰ-ਵਾਰ ਇਹ ਕਹਿਣਾ ਕਿ ਮੇਰਾ ਸਿਰਫ ਰੋਣ ਨੂੰ ਮਨ ਕਰਦਾ ਹੈ, ਕੀ ਇਹ ਕੋਈ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ?

Explanation:

pls give me brainliest

Similar questions