India Languages, asked by prabhramann10b, 4 months ago

ੀ ਤ ਸੀ ਂਆਪਣੇਅੰਦਰਲੀ ਬ ੱਧੀ ਿੂੰ ਪਛਾਣਿ ਦਾ ਯਤਿ ਕੀਤਾ ਹੈ?ਇਸ ਬਾਰੇਨਵਸਥਾਰ ਿਾਲ ਨਲਖੋ ।​

Answers

Answered by itzFaReboy
1

  \huge\mathfrak{hi \: birather}

ਉੱਚਾਰਨ ਸਥਾਨ ਧੁਨੀ ਵਿਗਿਆਨ ਦੇ ਅੰਤਰਗਤ ਧੁਨੀਆਂ ਦੀ ਵੰਡ ਕੀਤੀ ਜਾਂਦੀ ਹੈ। ਧੁਨੀਆਂ ਦੀ ਵੰਡ ਦੇ ਦੋ ਆਧਾਰ ਹਨ: (i) ਉੱਚਾਰਨ ਸਥਾਨ ਅਤੇ (ii) ਉੱਚਾਰਨ ਵਿਧੀ। ਧੁਨੀਆਂ ਦੀ ਇਹ ਵੰਡ ਪਰੰਪਰਕ ਹੈ। ਉੱਚਾਰਨੀ ਧੁਨੀ ਵਿਗਿਆਨ ਵਿੱਚ ਉੱਚਾਰਨ ਅੰਗਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ: (i) ਉੱਚਾਰਨ ਅਤੇ (ii) ਉੱਚਾਰਨ ਸਥਾਨ। ਉਹਨਾਂ ਉੱਚਾਰਨ ਅੰਗਾਂ ਨੂੰ ਉੱਚਾਰਕ ਕਿਹਾ ਜਾਂਦਾ ਹੈ ਜੋ ਆਪਣੇ ਸਥਾਨ ਤੋਂ ਹੱਟ ਕੇ ਦੂਜੇ ਅੰਗ ਨਾਲ ਲਗਦੇ ਜਾਂ ਖਹਿੰਦੇ ਹਨ। ਉੱਚਾਰਕਾਂ ਦੇ ਘੇਰੇ ਵਿੱਚ ਹੇਠਲੇ ਬੁੱਲ੍ਹ ਅਤੇ ਜੀਭ ਨੂੰ ਰੱਖਿਆ ਜਾਂਦਾ ਹੈ। ਹੇਠਲਾ ਬੁੱਲ੍ਹ ਦੋ ਹੋਂਠੀ ਧੁਨੀਆਂ ਨੂੰ ਉੱਚਾਰਨ ਵੇਲੇ ਉੱਪਰਲੇ ਬੁੱਲ੍ਹ ਨਾਲ ਜਾ ਮਿਲਦਾ ਹੈ ਜਾਂ ਦੰਤ-ਹੋਂਠੀ ਉੱਚਾਰਨ ਵੇਲੇ ਹੇਠਲਾ ਬੁੱਲ੍ਹ ਉੱਪਰਲੇ ਦੰਦਾਂ ਨੂੰ ਮਿਲਦਾ ਹੈ। ਇਸੇ ਤਰ੍ਹਾਂ ਜੀਭ ਦਾ ਸਿੱਧਾ ਪਾਸਾ,ਪੁੱਠਾ ਪਾਸਾ ਅਤੇ ਪਾਸੇ ਵੰਨੇ ਦੋਵੇਂ ਭਾਗ ਤਾਲੂ ਦੇ ਵੱਖਰੇ ਥਾਵਾਂ ਤੇ ਟਕਰਾਉਂਦੇ,ਖਹਿਦੇ ਜਾਂ ਮਿਲਦੇ ਹਨ। ਇਸ ਪ੍ਰਕਿਰਿਆ ਰਾਹੀਂ ਧੁਨੀਆਂ ਪੈਦਾ ਹੁੰਦੀਆਂ ਹਨ।

ਜੇ ਉੱਚਾਰਨ ਸਥਾਨ ਉੱਪਰਲੇ ਦੰਦਾਂ ਦਾ ਪਿਛਲਾ ਹਿੱਸਾ ਹੈ ਤਾਂ ਜੀਭ ਦੀ ਨੋਕ ਪਿਛਲੇ ਪਾਸੇ ਨਾਲ ਲੱਗ ਕੇ ਦੰਤੀ ਵਰਗ ਦੀਆਂ ਧੁਨੀਆਂ ਪੈਦਾ ਕਰਦੀ ਹੈ। ਪੰਜਾਬੀ ਵਿੱਚ ਇਸ ਪ੍ਰਕਿਰਿਆ ਰਾਹੀਂ(ਤ,ਥ,ਦ,ਨ,ਲ,ਰ,ਸ) ਧੁਨੀਆਂ ਪੈਦਾ ਹੁੰਦੀਆਂ ਹਨ। ਦੋ ਹੋਂਠੀ ਧੁਨੀਆਂ ਦੇ ਉੱਚਾਰਨ ਵੇਲੇ ਹੇਠਲੇ ਬੁੱਲ੍ਹ ਉੱਚਾਰਕ ਹੈ ਅਤੇ ਉੱਪਰਲੇ ਬੁੱਲ੍ਹ ਉੱਚਾਰਨ ਸਥਾਨ। ਦੰਤ-ਹੋਂਠੀ ਧੁਨੀਆਂ ਦੇ ਉੱਚਾਰਨ ਵੇਲੇ ਹੇਠਲਾ ਬੁੱਲ੍ਹ ਉੱਚਾਰਕ ਹੈ ਅਤੇ ਉੱਪਰਲੇ ਦੰਦ ਉੱਚਾਰਨ ਸਥਾਨ ਵਜੋਂ ਕਾਰਜ ਕਰਦੇ ਹਨ। ਇਸੇ ਪ੍ਰਕਾਰ ਸਖ਼ਤ ਤਾਲੀ,ਕੋਮਲ ਤਾਲੂ ਅਤੇ ਸੁਰ-ਯੰਤਰ ਉੱਚਾਰਨ ਸਥਾਨ ਹਨ। ਇਹ ਉੱਚਾਰਨ ਸਥਾਨ ਜਦੋਂ ਉੱਚਾਰਕਾਂ ਦੇ ਸੰਪਰਕ ਵਿੱਚ ਆਉਂਦੇ ਹਨ ਤੇ ਕੇਵਲ ਵਿਅੰਜਨ ਧੁਨੀਆਂ ਦਾ ਵਰਗੀਕਰਨ ਕੀਤਾ ਜਾਂਦਾ ਹੈ ਜਦੋਂ ਕਿ ਸਵਰਾਂ ਦੇ ਉੱਚਾਰਨ ਵੇਲੇ ਉੱਚਾਰਨ ਸਥਾਨ ਦੀ ਥਾਂ ਉੱਚਾਰਨ ਵਿਧੀ ਨੂੰ ਆਧਾਰ ਬਣਾਇਆ ਜਾਂਦਾ ਹੈ ਕਿਉਂਕਿ ਸਵਰਾਂ ਦੇ ਉੱਚਾਰਨ ਵਿੱਚ ਉੱਚਾਰਕ ਅਤੇ ਉੱਚਾਰਨ ਸਥਾਨ ਆਪਸ ਵਿੱਚ ਮਿਲਦੇ ਜਾਂ ਖਹਿੰਦੇ ਨਹੀਂ।

Like then mark it brainlist❤️❤️

Similar questions