Economy, asked by surjitsinghsur53, 4 months ago

ਘੱਟ ਮੰਗ ਤੋਂ ਕੀ ਭਾਵ ਹੈ?​

Answers

Answered by bhupathlete03
7

Answer:

ਘੱਟ ਮੰਗ ਤੋ' ਭਾਵ ਹੈ ਕੀ ਬਜਾਰ ਵਿੱਚ ਕਿਸੇ ਵਸਤੂ ਦੀ ਮੰਗ ਦਾ ਉਪਭੋਗਤਾ ਵਲੋਂ ਘੱਟ ਜਾਣਾ । ਅਨਾਜ , ਸਬਜੀ ਹੋਰ ਵਸਤਾ ਹੋ ਸਕਦੀਆਂ ਹਨ, ਇਸਦਾ ਕਾਰਣ ਵਸਤੂ ਦੇ ਭਾਅ ਦਾ ਵੱਧ ਜਾਣਾ ਹੋ ਸਕਦਾ ਹੈ।

Similar questions