ਪੌਦਾ
ਅਤੇ
ਜੰਤੂੰ ਸਿੱਲ ਵਿੱਚ ਕੋਈ ਦੋ
ਅੰਤਰ
ਦੱਸੋ
Answers
Answer:
ਸਾਲ 2017 ਦਾ ਮੁੱਖ ਵਿਸ਼ਾ ਹੈ ਜੈਵਿਕ ਵਿਭਿੰਨਤਾ ਅਤੇ ਟੂਰਿਜ਼ਮ ਨੂੰ ਕਾਇਮ ਰੱਖਣਾ।।
ਇਸ ਧਰਤੀ ਤੇ 3 ਤੋਂ 5 ਕਰੋੜ ਪ੍ਰਜਾਤੀਆਂ 'ਚੋਂ ਲਗਭਗ 100 ਪ੍ਰਜਾਤੀਆਂ ਰੋਜ਼ਾਨਾ ਖਤਮ ਹੁੰਦੀਆਂ ਜਾ ਰਹੀਆਂ ਹਨ।
ਜੰਗਲਾਂ ਦੀ ਕਟਾਈ ਤੋਂ ਹਰ ਸਾਲ ਲਗਭਗ 50000 ਭਾਵ ਹਰ ਰੋਜ਼ ਲਗਭਗ 140 ਜੀਵਾਂ ਦਾ ਵਿਨਾਸ਼ ਹੋ ਰਿਹਾ ਹੈ।
ਜੇਕਰ ਜੰਗਲਾਂ ਦੇ ਵਿਨਾਸ਼ ਨੂੰ ਨਾ ਰੋਕਿਆ ਗਿਆ ਤਾਂ 21ਵੀਂ ਸਦੀ ਦੇ ਸ਼ੁਰੂ 'ਚ ਲਗਭਗ 2250 ਲੱਖ ਹੈਕਟੇਅਰ ਖੇਤਰ 'ਚ ਫੈਲੇ ਜੰਗਲਾਂ ਦੇ ਨਸ਼ਟ ਹੋ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਸੰਪੂਰਨ ਵਿਸ਼ਵ ਦੇ ਲਗਭਗ 10 ਤੋਂ 20 ਫੀਸਦੀ ਬਨਸਪਤੀ ਅਤੇ ਜੀਵ-ਜੰਤੂ ਖਤਮ ਹੋ ਜਾਣਗੇ।
ਧਰਤੀ 'ਤੇ ਮਿਲਣ ਵਾਲੇ ਜੀਵ ਜੰਤੂਆਂ ਅਤੇ ਪੌਦਿਆਂ ਦੀ ਸਿੱਧੇ ਜਾਂ ਅਸਿੱਧੇ ਤੌਰ ਤੇ ਮਨੁੱਖ ਦੁਆਰਾ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਅਤੇ ਵਿਕਾਸ ਲਈ ਵਰਤੋਂ ਕੀਤੀ ਜਾਂਦੀ ਹੈ।
ਮਨੁਖੀ ਹੋਂਦ ਦੀ ਰੱਖਿਆ ਦੇ ਲਈ ਜੀਵ-ਵਿਭਿੰਨਤਾ ਦੀ ਸੁਰੱਖਿਆ ਜ਼ਰੂਰੀ ਹੈ।
ਪੰਜਾਬ ਰਾਜ ਜੀਵ-ਵਿਭਿੰਨਤਾ ਲਈ ਪ੍ਰਸਿੱਧ ਸੀ ਪਰ ਅਜੋਕੇ ਖੇਤੀਬਾੜੀ ਪ੍ਰਬੰਧ ਨੇ ਜੀਵ-ਵਿਭਿੰਨਤਾ ਨੂੰ ਵੱਡੇ ਪੱਧਰ ਤੇ ਖੋਰਾ ਲਾਇਆ ਹੈ।
ਸਾਲ 1992 ਤੋਂ ਹਰ ਸਾਲ 22 ਮਈ ਦਾ ਦਿਨ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਦੇ ਤੋਰ 'ਤੇ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਰਿਓ ਡੀ ਜਨੇਰੋ ਵਿਖੇ ਸਾਲ 1992 ਨੂੰ ਕਰਵਾਏ ਗਏ ਧਰਤੀ ਸੰਮੇਲਨ ਤੋਂ ਹੋਈ। ਇਸ ਸਾਲ ਦਾ ਮੁੱਖ ਵਿਸ਼ਾ ਹੈ ਜੈਵਿਕ ਵਿਭਿੰਨਤਾ ਅਤੇ ਟੂਰਿਜ਼ਮ ਨੂੰ ਕਾਇਮ ਰੱਖਣਾ। ਧਰਤੀ ਉੱਤੇ ਵੱਖ-ਵੱਖ ਖੇਤਰਾਂ 'ਚ ਵੱਖ-ਵੱਖ ਕਿਸਮ ਦੇ ਪੌਦੇ ਅਤੇ ਜੀਵ-ਜੰਤੂ ਆਪਣੇ ਕੁਦਰਤੀ ਨਿਵਾਸ 'ਚ ਰਹਿੰਦੇ ਹਨ। ਜੀਵ ਵਿਭਿੰਨਤਾ ਸ਼ਬਦ ਆਮ ਤੌਰ ਤੇ ਕੁਦਰਤੀ ਜਾਂ ਜੈਵਿਕ ਧਨ ਲਈ ਵਰਤਿਆ ਜਾਂਦਾ ਹੈ, ਜਿਸ 'ਚ ਮਨੁੱਖ ਸਮੇਤ ਸਭ ਜੀਵ-ਜੰਤੂ ਅਤੇ ਪੌਦੇ ਸ਼ਾਮਲ ਹਨ। ਧਰਤੀ ਤੇ ਮਿਲਣ ਵਾਲੇ ਜੀਵ ਜੰਤੂਆਂ ਅਤੇ ਪੌਦਿਆਂ ਦੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਮਨੁੱਖ ਦੁਆਰਾ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਅਤੇ ਵਿਕਾਸ ਲਈ ਵਰਤੋਂ ਕੀਤੀ ਜਾਂਦੀ ਹੈ। ਜੀਵ ਵਿਭਿੰਨਤਾ ਦੇ ਪਿਤਾਮਾ ਕਹੇ ਜਾਂਦੇ ਪ੍ਰਸਿੱਧ ਅਮਰੀਕੀ ਵਿਗਿਆਨੀ ਈ. ਓ. ਵਿਲਸਨ ਨੇ ਜੀਵ ਵਿਭਿੰਨਤਾ ਨੂੰ ਜੀਵਨ ਦਾ ਕੱਚਾ ਮਾਲ ਮੰਨਿਆ ਹੈ। ਕਾਈ ਤੋਂ ਬੋਹੜ ਦੇ ਰੁੱਖ, ਕੀਟਾਣੂਆਂ ਤੋਂ ਹਾਥੀ ਅਤੇ ਵੇਲ ਮੱਛੀ ਤੱਕ ਜੀਵਾਂ ਦੀ ਅਨੇਕਤਾ ਹੀ ਧਰਤੀ ਨੂੰ ਸੁਰੱਖਿਅਤ ਰੱਖਦੀ ਹੈ। ਸਾਡੀ ਆਪਣੀ ਹੋਂਦ ਲਈ ਵੀ ਜੀਵ ਵਿਭਿੰਨਤਾ ਜ਼ਰੂਰੀ ਹੈ। ਭਾਰਤੀ ਆਯੁਰਵੇਦ ਦੇ ਪਿਤਾਮਾ ਚਰਕ ਨੇ ਆਪਣੀ ਕਿਤਾਬ ਚਰਕ ਸਮੀਹਤਾ 'ਚ ਜੀਵਾਂ ਦੀ 200 ਅਤੇ ਪੌਦਿਆਂ ਦੀਆਂ 340 ਕਿਸਮਾਂ ਦਾ ਹੀ ਵਰਣਨ ਕੀਤਾ ਹੈ