ਹੇਠਾਂ ਦਿੱਤਿਆਂ ਵਿੱਚੋਂ ਇੱਕ-ਇੱਕ ਸ਼ਬਦ ਚੁਣ ਕੇ ਸਾਹਮਣੇ ਲਿਖੋ -
ਸਰਪੰਚ, ਟਕਸਾਲ, ਮਨਮਤੀਆਂ, ਅਣਥੱਕ, ਹੱਥਲ , ਤਰਖਾਣ, ਪਰਉਪਕਾਰੀ, ਈਰਖਾਲੂ।
ਜੋ ਆਪਣੇ ਮਨ ਦੇ ਪਿੱਛੇ ਲੱਗੇ
ਦੂਜਿਆਂ ਦੀ ਮਦਦ ਕਰਨ ਵਾਲਾ
ਜੋ ਕਦੇ ਥੱਕੇ ਹੀ ਨਾ
ਜਿੱਥੇ ਰੁਪਏ ਪੈਸੇ ਘੜੇ ਜਾਣ
ਸਾਰੇ ਪਿੰਡ ਦਾ ਮੁਖੀਆ
ਜੋ ਮੱਝ ਜਾਂ ਗਾਂ ਕਿਸੇ ਖ਼ਾਸ ਹੱਥੋਂ ਦੁੱਧ ਦੇਵੇਂ
ਲੱਕੜ ਦਾ ਕੰਮ ਕਰਨ ਵਾਲਾ
ਜੋ ਦੂਜਿਆਂ ਨਾਲ ਈਰਖਾ ਕਰਦਾ ਹੋਵੇ
Answers
Answered by
0
Explanation:
ਜੋ ਆਪਣੇ ਮਨ ਦੇ ਪਿੱਛੇ ਲੱਗੇ=ਮਨਮਤੀਆ
ਦੂਜਿਆਂ ਦੀ ਮਦਦ ਕਰਨ ਵਾਲਾ=ਪਰਉਪਕਾਰੀ
ਜੋ ਕਦੇ ਥੱਕੇ ਹੀ ਨਾ=ਅਣਥੱਕ
ਜਿੱਥੇ ਰੁਪਏ ਪੈਸੇ ਘੜੇ ਜਾਣ=ਟਕਸਾਲ
ਸਾਰੇ ਪਿੰਡ ਦਾ ਮੁਖੀਆ=ਸਰਪੰਚ
ਜੋ ਮੱਝ ਜਾਂ ਗਾਂ ਕਿਸੇ ਖ਼ਾਸ ਹੱਥੋਂ ਦੁੱਧ ਦੇਵੇਂ=ਹੱਥਲ
ਲੱਕੜ ਦਾ ਕੰਮ ਕਰਨ ਵਾਲਾ=ਤਰਖਾਣ
ਜੋ ਦੂਜਿਆਂ ਨਾਲ ਈਰਖਾ ਕਰਦਾ ਹੋਵੇ=ਈਰਖਾਲੂ
Similar questions