Science, asked by singhparamvir644, 5 months ago

) ਅਸੀਂ ਸਾਰੇ ਹੀ ਮਿੱਠੇ ਪਦਾਰਥ ਪਸੰਦ ਕਰਦੇ ਹਾਂ। ਜੋ ਕਿ
ਖੰਡ ਤੋਂ ਬਣਦੇ ਹਨ। ਕੀ ਤੁਸੀਂ ਦੱਸ ਸਕਦੇ ਹੋ ਕਿ ਗੰਨੇ
ਦਾ ਕਿਹੜਾ ਭਾਗ ਖੰਡ ਬਣਾਉਣ ਲਈ ਵਰਤਿਆ ਜਾਂਦ
ਹੈ?
(ਉ) ਜੜ੍ਹ
(ਅ) ਪੱਤਾ
(ਸ) ਫੁੱਲ
(ਏ) ਤਣਾ
C​

Answers

Answered by sakash20207
3

ਗੰਨੇ ਦੇ ਤਣੇ ਨੂੰ ਚੀਨੀ ਬਣਾਉਣ ਲਈ ਵਰਤਿਆ ਜਾਂਦਾ ਹੈ.

ਕਿਰਪਾ ਕਰਕੇ ਮੇਰਾ ਅਨੁਸਰਣ ਕਰੋ ਅਤੇ ਕੁਝ ਧੰਨਵਾਦ ਵੀ.

ਤੁਹਾਡੇ ਲਈ ਤੁਹਾਡਾ ਦਿਨ ਵਧੀਆ ਰਹੇ.


singhvansh81837: thnks ji
sakash20207: you're welcome
Similar questions