ਸਰੀਰਿਕ ਢਾਂਚੇ ਵਿੱਚ ਆਉਣ ਵਾਲੀਆ ਖਰਾਬੀਆਂ ਦੇ ਨਾਂ ਦਸੋ
Answers
Answered by
29
Answer:
ਸਰੀਰਿਕ ਢਾਂਚੇ ਵਿੱਚ ਆਉਣ ਵਾਲੀਆ ਖਰਾਬੀਆਂ ਦੇ ਨਾਮ ਹੇਠ ਲਿਖੇ ਹਨ
Explanation:
1) ਕੁਬਾਪਣ
2) ਹੱਡੀਆਂ ਦਾ ਖੁਰਨਾ
3) ਮਾਸ ਦਾ ਢਿੱਲਾ ਹੋ ਜਾਣਾ
4) ਕੁਪੋਸ਼ਨ
Answered by
22
ਕੰਕਰੀਟ ਦੇ ਢਾਂਚਿਆਂ ਵਿੱਚ ਵੱਖ-ਵੱਖ ਕਿਸਮਾਂ ਦੇ ਨੁਕਸ ਤਰੇੜਾਂ, ਪਾਗਲਪਣ, ਛਾਲੇ, ਡਿਲੇਮੀਨੇਸ਼ਨ, ਧੂੜ, ਕਰਲਿੰਗ, ਏਫਲੋਰੈਸੈਂਸ, ਸਕੇਲਿੰਗ ਅਤੇ ਸਪਾਲਿੰਗ ਹੋ ਸਕਦੇ ਹਨ।
Similar questions