India Languages, asked by gk2025762, 5 months ago

ਕੀੜੀ ਕਵਿਤਾ ਦਾ ਕੇਦਰੀ ਭਾਵ ਲਿਖੋ​

Answers

Answered by nikkugovind997
0

ਕੀੜੀ ਕਵਿਤਾ ਰਾਹੀਂ ਗੁਰਮੁਖ ਸਿੰਘ ਮੁਸਾਫਿਰ ਆਪਣੇ ਪਾਠਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਸਾਨੂੰ ਹਿੰਮਤ, ਲਗਨ ਅਤੇ ਹੌਸਲੇ ਨਾਲ ਕੰਮ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਕੀੜੀ ਹੌਲੀ-ਹੌਲੀ ਤੁਰਦੀ ਹੋਈ ਹੌਸਲੇ ਨਾਲ ਲਗਾਤਾਰ ਕੰਮ ਵਿੱਚ ਲੱਗੀ ਰਹਿੰਦੀ ਹੈ ਉਸੇ ਤਰ੍ਹਾਂ ਸਭ ਨੂੰ ਲਗਨ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਮੰਜ਼ਿਲ ਆਪਣੇ ਆਪ ਮਿਲ ਜਾਂਦੀ ਹੈ।

Similar questions