Social Sciences, asked by parveenshrma345, 7 months ago

ਕਿਸ ਐਕਟ ਤੋਂ ਬਾਅਦ ਗਵਰਨਰ ਜਨਰਲ ਦੀ ਸਰਕਾਰ ਨੂੰ ਭਾਰਤ ਦੀ ਸਰਕਾਰ ਆਖਿਆ ਜਾਣ ਲੱਗਾ?​

Answers

Answered by tushar1295
0

Answer:

1857 ਦੇ ਵਿਦਰੋਹ ਤੋਂ ਬਾਅਦ ਕੰਪਨੀ ਰਾਜ ਖ਼ਤਮ ਹੋ ਗਿਆ ਅਤੇ ਬ੍ਰਿਟਿਸ਼ ਰਾਜ ਰਿਆਸਤੀ ਰਾਜਾਂ ਸਮੇਤ ਇੰਗਲੈਂਡ 1858 ਦੇ ਗਵਰਮੈਂਟ ਆਫ਼ ਇੰਡੀਆ ਐਕਟ ਨੇ ਭਾਰਤੀ ਰਾਜ ਦੇ ਸੈਕਟਰੀ ਦਾ ਅਹੁਦਾ ਸ਼ੁਰੂ ਕੀਤਾ, ਜੋ ਭਾਰਤ ਵਿੱਚ ਹੋ ਰਹੇ ਪਹਿਲਾਂ ਚੱਲ ਰਹੀ ਬੰਗਾਲ ਦੀ ਸੁਪਰੀਮ ਕੌਂਸਲ ਨੂੰ ਗਵਰਨਰ-ਜਨਰਲ ਦੀ ਕੌਂਸਲ ਕਿਹਾ ਜਾਣ ਲੱਗਾ।

Explanation:

Similar questions