Music, asked by kumarsunny63245, 5 months ago

ਉੱਚਾ ਨੀਵਾਂ ਬੋਲਣਾ ਮੁਹਾਵਰੇ ਦਾ ਅਰਥ​

Answers

Answered by khatoonzubeda
4

Please write in others language

I don't understand

your language

Answered by KaurSukhvir
0

Answer:

'ਉੱਚਾ ਨੀਵਾਂ ਬੋਲਣਾ' ਮੁਹਾਵਰੇ ਦਾ ਅਰਥ​  ਕਿਸੇ ਦਾ ਨਿਰਾਦਰ ਕਰਨਾ|

Explanation:

  • ਮੁਹਾਵਰੇ ਭਾਸ਼ਾ ਦਾ ਬਹੁਤ ਸ਼ਕਤੀਸ਼ਾਲੀ ਹਿੱਸਾ ਹਨ| ਮੁਹਾਵਰੇ ਲੋਕ-ਭਾਸ਼ਾ ਤੋਂ ਸਾਹਿਤ ਵੱਲ ਯਾਤ੍ਰਾ ਕਰਦੇ ਹਨ।
  • ਮੁਹਾਵਰੇ ਵਿੱਚ ਨਾ ਹੀ ਸ਼ਬਦਾਂ ਦਾ ਕੋਸ਼ਗਤ ਅਰਥ ਹੁੰਦਾ ਹੈ ਅਤੇ ਨਾ ਹੀ ਮੁਹਾਵਰੇ ਵਿੱਚ ਵਰਤੇ ਸ਼ਬਦਾਂ ਦੇ ਸਥਾਨ ਤੇ ਸਮਾਨਾਰਥਕ ਸ਼ਬਦ ਰੱਖੇ ਜਾ ਸਕਦੇ ਹਨ।
  • ਮੁਹਾਵਰਿਆਂ ਵਿੱਚ ਅਰਥ ਦੀ ਅਵੇਹਲਣਾ ਕਾਰਣ ਅਗਰੇਜ਼ੀ ਵਿੱਚ ਇਹ ਗੱਲ ਪ੍ਰਸਿੱਧ ਹੈ ਕਿ ਮਹਾਂਮੂਰਖ ਦੇ ਗ਼ਲਤ ਵਚਨ ਹੀ ਮੁਹਾਵਰੇ ਬਣ ਜਾਂਦੇ ਹਨ।
  • ਮੁਹਾਵਰੇ ਦੀ ਵਰਤੋਂ ਕਿਸੇ ਭਾਸ਼ਾ ਵਿੱਚ ਜਿੱਥੇ ਸ਼ਕਤੀ ਪਰਦਾਨ ਕਰਦੀ ਹੈ, ਉੱਥੇ ਉਸ ਵਿੱਚ ਸੰਕੋਚ ਵੀ ਪੈਦਾ ਕਰਦੀ ਹੈ। ਮੁਹਾਵਰੇ ਗਾਗਰ ਵਿਚ ਸਾਗਰ ਭਰ ਦਿੰਦੇ ਹਨ। ਭਾਸ਼ਾ ਵਿੱਚ ਇੱਕ ਖਾਸ ਤਰ੍ਹਾਂ ਦਾ ਰਸ ਪੈਦਾ ਕਰ ਦਿੰਦੇ ਹਨ, ਇੱਕ ਖਿੱਚ ਜਹੀ ਪੈਦਾ ਕਰ ਦਿੰਦੇ ਹਨ।

ਦਿੱਤੇ ਮੁਹਾਵਰੇ 'ਉੱਚਾ ਨੀਵਾਂ ਬੋਲਣਾ' ਦਾ ਅਰਥ ਨਿਰਾਦਰ ਕਰਨਾ|

ਅਸੀਂ ਇਸ ਮੁਹਾਵਰੇ ਨੂੰ ਵਾਕ ਵਿੱਚ ਇਸ ਤਰ੍ਹਾਂ ਵਰਤ ਸਕਦੇ ਹਾਂ :-

ਕਿਸੇ ਨੂੰ ਵੀ ਆਪਣੇ ਮਾਪਿਆਂ ਦੇ ਸਾਹਮਣੇ ਉੱਚਾ ਨੀਵਾਂ ਨਹੀਂ ਬੋਲਣਾ  ਚਾਹੀਦਾ  ਹੈ।

Similar questions