ਜਾ
ਅੱਧੇ ਦਿਨ ਦੀ ਛੁੱਟੀ ਲੈਣ ਲਈ ਮੁੱਖ ਅਧਿਆਪਕ ਜੀ ਨੂੰ ਪ੍ਰਾਰਥਨਾ ਪੱਤਰ ਲਿਖ ?
Answers
Answered by
0
Answer:
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਸਰਕਾਰੀ ਹਾਈ ਸਕੂਲ
ਕਸਬਾਦ
ਸ੍ਰੀਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਅੱਜ ਸਕੂਲ ਆਉਣ ਵੇਲ੍ਹੇ ਬਾਰਿਸ਼ ਵਿੱਚ ਭਿੱਜ ਗਿਆ ਅਤੇ ਮੇਰਾ ਬਸਤਾ ਵੀ ਪੂਰੀ ਤਰ੍ਹਾਂ ਨਾਲ ਗਿਲਾ ਹੋ ਗਿਆ ਹੈ। ਭਿੱਜਣ ਕਰਕੇ ਮੈਨੂੰ ਹਲਕਾ ਬੁਖਾਰ ਹੋ ਰਿਹਾ ਹੈ। ਇਸ ਲਈ ਕਿਰਪਾ ਕਰਕੇ ਮੈਨੂੰ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਵੇ । ਆਪ ਦਾ ਅਤੀ ਧੰਨਵਾਦੀ ਹੋਵਾਂਗਾ ।
ਆਪ ਜੀ ਦਾ ਆਗਿਆਕਾਰੀ
ਨਾਮ ਰਾਹੁਲ
Similar questions