ਮੇਲੇ ਵਿੱਚ ਕਾਹਦਾ-ਕਾਹਦਾ ਜ਼ੋਰ ਸੀ ?
Answers
Answered by
0
Explanation:
ਸਬ ਤੋਂ ਜਿਆਦਾ ਇਹ ਮੇਲਾ ਲੁਧਿਆਣਾ ਇਲਾਕੇ ਵਿੱਚ ਮਨਾਇਆ ਜਾਂਦਾ ਹੈ | ਇਹ ਮੇਲਾ ਗੁੱਗਾ ਪੀਰ ਨੂੰ ਸਮਰਪਿਤ ਕੀਤਾ ਜਾਂਦਾ ਹੈ ਤੇ ਸਤੰਬਰ ਦੇ ਮਹੀਨੇ ਦੌਰਾਨ ਹੀ ਮਨਾਇਆ ਜਾਂਦਾ ਹੈ | ਗੁੱਗਾ ਪੀਰ ਜੀ ਨੂੰ ਸੱਪਾਂ ਉੱਤੇ ਕਾਬੂ ਰੱਖਣ ਵਾਲਾ ਸੰਤ ਮੰਨਿਆ ਜਾਂਦਾ ਹੈ ਅਤੇ ਉਹਨਾ ਨੂੰ ਸੱਪਾਂ ਦਾ ਦੇਵਤਾ ਮੰਨਿਆ ਜਾਂਦਾ ਹੈ | ਇਸ ਮੇਲੇ ਵਿੱਚ ਜਮੀਨ ‘ਤੇ ਛੋਟੇ ਟੋਏ ਪੁੱਟੇ ਜਾਂਦੇ ਨੇ ਤੇ ਬੁਰਾਈ ਤੋਂ ਸੁਰੱਖਿਆ ਦੀ ਮੰਗ ਕੀਤੀ ਜਾਂਦੀ ਹੈ ਤੇ ਕਈ ਲੋਕ ਸੁੱਖਾਂ ਵੀ ਸੁਖਦੇ ਹਨ। ਮਨ ਨਾਲ ਕੀਤੀ ਗਈ ਸੁੱਖ ਪੂਰੀ ਵੀ ਹੁੰਦੀ ਹੈ
Similar questions