History, asked by malikakumari, 6 months ago

ਰਬਾਬ ਮੰਗਾਉਨ ਦਾ ਵਰਤਾਂਤ’ ਸਨਬੰਧ ਅਨੁਸਾਰ ਸਤਲੁਜ ਅਤੇ ਬਆਸ ਦੇ ਵਚਕਾਰ......ਦਾ ਪਿੰਡ ਹੈ।​

Answers

Answered by sainisonia2147
1

Explanation:

ਰਬਾਬ ਮੰਗਾਉਨ ਦਾ ਵਿਰਤਾਂਤ' ਲੇਖ ਕਿਸ ਮਹਾਂਪੁਰਖ ਦੇ ਜੀਵਨ ਨਾਲ਼ ਸੰਬੰਧਤ ਹੈ? *

ਸ੍ਰੀ ਗੁਰੂ ਨਾਨਕ ਦੇਵ ਜੀ

ਭਾਈ ਮਰਦਾਨਾ ਜੀ

ਗਿਆਨੀ ਦਿੱਤ ਸਿੰਘ

ਫਰਹਿੰਦਾ ਰਬਾਬੀ

Answered by KaurSukhvir
0

Answer:

'ਰਬਾਬ ਮੰਗਾਉਨ ਦਾ ਵਰਤਾਂਤ’ ਸਨਬੰਧ ਅਨੁਸਾਰ ਸਤਲੁਜ ਅਤੇ ਬਿਆਸ ਦੇ ਵਿਚਕਾਰ ਜੱਟਾਂ ਦਾ ਪਿੰਡ ਹੈ।

Explanation:

  • ਗੁਰੂ ਨਾਨਕ ਦੇਵ ਜੀ ਨੂੰ ਜੰਗਲ ਵਿੱਚ ਕਰਤਾਰ ਦੇ ਗੁਣ ਗਾਉਂਦਿਆਂ ਦੇਖ ਕੇ ਲੋਕ ਕੁਰਾਹੀਆ ਸੱਦਣ ਲੱਗੇ।
  • ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਨਾਨਕੀ ਤੋ ਪੈਸੇ ਲੈਕੇ ਰਬਾਬ ਨੂੰ ਸੱਭ  ਤੋ ਚੰਗਾ ਸਾਜ਼  ਦਿੱਸਦਿਆ ਲਿਆਉਣ ਲਈ ਕਿਹਾ |
  • ਮਰਦਾਨਾ ਰਬਾਬ ਲੱਭਣ ਗਿਆ ਤਾ ਲੋਕਾ ਨੇ 'ਕੁਰਾਹੀਏ ਦਾ ਡੂੰਮ' ਕਹਿਕੇ ਬੁਰਾ ਸਲੂਕ ਕੀਤਾ।
  • ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਲੋਕਾ ਦੀ ਪਰਵਾਹ ਨਾ ਕਰਦਿਆ ਦੁਆਬੇ ਦੇ ਇਕ ਪਿੰਡ ਜੋ  ਸਤਲੁਜ ਅਤੇ ਬਿਆਸ ਦੇ ਵਿਚਕਾਰ ਜੱਟਾਂ ਦਾ ਪਿੰਡ ਵਿੱਚ ਰਹਿੰਦੇ ਫਰਹਿੰਦੇ ਰਬਾਬੀ ਤੋ ਰਬਾਬ ਲਿਆਉਣ ਲਈ ਭੇਜਿਆ।
  • ਮਰਦਾਨੇ ਤੋਂ ਗੁਰੂ ਜੀ ਦੁਆਰਾ ਉਚਾਰੀ ਜਾਂਦੀ ਅਗੰਮੀ ਬਾਣੀ ਬਾਰੇ ਸੁਣ ਕੇ ਫਰਹਿੰਦੇ ਨੇ ਰਬਾਬ ਦੇ ਦਿੱਤੀ ਤੇ ਕੀਮਤ ਨਾਲ ਲੈਦਿਆ ਕਿਹਾ ਇਸਦਾ ਵੀ ਗੁਰੂ ਜੀ ਨਲ ਕੁੱਝ ਪੁਰਾਣਾ ਸਬੰਧ ਹੈ |

Similar questions