India Languages, asked by harpreetkaurvar, 5 months ago

ਕਾਲੀ ਦਾਸ ਦੀਆ ਕਿੰਨੀਆਂ ਪੁਸਤਕਾਂ ਪ੍ਰਸਿਧ ਹਨ​

Answers

Answered by ItzAbhi47
11

Answer:

Hyy

Explanation:

ਕਾਲੀਦਾਸ (ਦੇਵਨਾਗਰੀ: कालिदास) ਸੰਸਕ੍ਰਿਤ ਭਾਸ਼ਾ ਦੇ ਸਭ ਤੋਂ ਮਹਾਨ ਕਵੀ ਅਤੇ ਨਾਟਕਕਾਰ ਸਨ। ਕਾਲੀਦਾਸ ਨਾਮ ਦਾ ਸ਼ਾਬਦਿਕ ਅਰਥ ਹੈ, ਕਾਲੀ ਦਾ ਸੇਵਕ।[1] ਕਾਲੀਦਾਸ ਸ਼ਿਵ ਦੇ ਭਗਤ ਸਨ। ਉਨ੍ਹਾਂ ਨੇ ਭਾਰਤ ਦੀਆਂ ਪ੍ਰਾਚੀਨ ਕਥਾਵਾਂ ਅਤੇ ਦਰਸ਼ਨ ਨੂੰ ਆਧਾਰ ਬਣਾਕੇ ਰਚਨਾਵਾਂ ਕੀਤੀਆਂ। ਕਾਲੀਦਾਸ ਆਪਣੀ ਅਲੰਕਾਰ ਯੁਕਤ ਸੁੰਦਰ ਸਰਲ ਅਤੇ ਮਧੁਰ ਭਾਸ਼ਾ ਲਈ ਵਿਸ਼ੇਸ਼ ਤੌਰ ਤੇ ਜਾਣ ਜਾਂਦੇ ਹਨ। ਉਨ੍ਹਾਂ ਦੇ ਰੁੱਤਾਂ ਦੇ ਵਰਣਨ ਅਦੁੱਤੀ ਹਨ ਅਤੇ ਉਨ੍ਹਾਂ ਦੀ ਵਡਿਆਈਆਂ ਬੇਮਿਸਾਲ। ਸੰਗੀਤ ਉਨ੍ਹਾਂ ਦੇ ਸਾਹਿਤ ਦਾ ਪ੍ਰਮੁੱਖ ਅੰਗ ਹੈ ਅਤੇ ਰਸ ਦਾ ਸਿਰਜਣ ਕਰਨ ਵਿੱਚ ਉਨ੍ਹਾਂ ਦੀ ਕੋਈ ਰੀਸ ਨਹੀਂ। ਉਨ੍ਹਾਂ ਨੇ ਆਪਣੇ ਸ਼ਿੰਗਾਰ ਰਸ ਪ੍ਰਧਾਨ ਸਾਹਿਤ ਵਿੱਚ ਵੀ ਸਾਹਿਤਕ ਸੁਹਜ ਦੇ ਨਾਲ - ਨਾਲ ਆਦਰਸ਼ਵਾਦੀ ਪਰੰਪਰਾ ਅਤੇ ਨੈਤਿਕ ਮੁੱਲਾਂ ਦਾ ਸਮੁਚਿਤ ਧਿਆਨ ਰੱਖਿਆ ਹੈ। ਉਨ੍ਹਾਂ ਦਾ ਨਾਮ ਅਮਰ ਹੈ ਅਤੇ ਉਨ੍ਹਾਂ ਦਾ ਸਥਾਨ ਵਾਲਮੀਕ ਅਤੇ ਵਿਆਸ ਦੀ ਪਰੰਪਰਾ ਵਿੱਚ ਹੈ।

Similar questions