Science, asked by kanojianikhil264, 4 months ago

[ ਪਦਾਰਥ ਦੇ ਕਲਾ ਦੀਆਂ ਦੀ ਵਿਸਤਾਵਾਂ ਹੁੰਦੀਆਂ ਹਨ ?​

Answers

Answered by Anonymous
16

Answer:

ਉਹ ਸ਼ੈਅ ਜਿਹਦਾ ਸਭ ਕੁੱਝ ਬਣਿਆ ਹੈ। ਕੋਈ ਵੀ ਸ਼ੈਅ ਜਿਹਦਾ ਘਣ ਅਤੇ ਹੁਜਮ ਹੋਵੇ ਪਦਾਰਥ ਅਖਵਾਉਂਦੀ ਹੈ।

ਗੁਣਸੋਧੋ

ਪਦਾਰਥ ਦੇ ਕਣਾਂ ਵਿੱਚ ਖਾਲੀ ਥਾਂ ਹੁੰਦੀ ਹੈ।

ਪਦਾਰਥ ਦੇ ਕਣ ਨਿਰੰਤਰ ਗਤੀਸ਼ੀਲ ਹੁੰਦੇ ਹਨ।

ਪਦਾਰਥ ਦੇ ਕਣ ਇੱਕ ਦੂਜੇ ਨੂੰ ਅਕਰਸ਼ਿਤ ਕਰਦੇ ਹਨ।

ਅਵਸਥਾਵਾਂਸੋਧੋ

ਪਦਾਰਥ ਦੀਆਂ ਤਿੰਨ ਅਵਸਥਾਵਾਂ ਠੋਸ, ਤਰਲ ਦ੍ਰਵ ਅਤੇ ਗੈਸ ਹੁੰਦੀਆਂ ਹਨ।

Similar questions