India Languages, asked by Riyasuwan5, 4 months ago

ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
੧) ਜੋ ਦੂਸਰਿਆਂ ਦਾ ਭਲਾ ਕਰੇ।
੨) ਜਿਥੇ ਰੁਪਏ,ਪੈਸੇ ਜਾਂ ਸਿੱਕੇ ਘੜੇ ਜਾਣ।
੩) ਜਿਹੜਾ ਕੋਈ ਵੀ ਕੰਮ ਨਾ ਕਰੇ।
੪) ਜਿਸ ਸ਼ਬਦ ਦੇ ਕੋਈ ਅਰਥ ਨਾ ਨਿਕਲਦੇ ਹੋਣ।
੫) ਜੋ ਸਹਿਣ ਨਾ ਕੀਤਾ ਜਾ ਸਕਦਾ ਹੋਵੇ।
੬) ਜਿਹੜੇ ਗੁਣ ਜਾਂ ਔਗੁਣ ਜਨਮ ਤੋ ਹੋਣ।
੭) ਜਿਸ ਨੂੰ ਸਾਰੇ ਪਿਆਰ ਕਰਨ।

Answers

Answered by deepkaur5872
0

Explanation:

ਜਿਥੇ ਰੁਪਏ,ਪੈਸੇ ਜਾਂ ਸਿੱਕੇ ਘੜੇ ਜਾਣ।

Similar questions