History, asked by dishurana17, 5 months ago

ਦਿੱਲੀ ਸਲਤਨਤ ਦੀ ਏਕਤਾ ਪ੍ਣਾਲੀ ਬਾਰੇ ​

Answers

Answered by Anonymous
12

ਦਿੱਲੀ ਸਲਤਨਤ (ਸਲਤਨਤ - ਏ - ਹਿੰਦ / ਸਲਤਨਤ - ਏ - ਦਿੱਲੀ) 1210 ਤੋਂ 1526 ਤੱਕ ਭਾਰਤ ਉੱਤੇ ਸ਼ਾਸਨ ਕਰਨ ਵਾਲੇ ਸੁਲਤਾਨਾਂ ਦੇ ਖ਼ਾਨਦਾਨ ਦੇ ਸ਼ਾਸ਼ਨ-ਕਾਲ ਨੂੰ ਕਿਹਾ ਜਾਂਦਾ ਹੈ।

ਦਿੱਲੀ ਉੱਤੇ ਕਈ ਤੁਰਕ ਅਫਗਾਨ ਸ਼ਾਸਕਾਂ ਨੇ ਮਧੱ-ਕਾਲ ਵਿੱਚ ਸ਼ਾਸਨ ਕੀਤਾ ਜਿਹਨਾਂ ਵਿੱਚੋਂ:

ਗ਼ੁਲਾਮ ਖ਼ਾਨਦਾਨ (1206 - 1290), 84 ਸਾਲ

ਖਿਲਜੀ ਖ਼ਾਨਦਾਨ (1290 - 1320), 30 ਸਾਲ

ਤੁਗਲਕ ਖ਼ਾਨਦਾਨ (1320 - 1413), 93 ਸਾਲ

ਸਇਯਦ ਖ਼ਾਨਦਾਨ (1414 - 1451), 36 ਸਾਲ

ਲੋਦੀ ਖ਼ਾਨਦਾਨ (1451 - 1526), 76 ਸਾਲ ਸ਼ਾਮਿਲ ਹਨ।

ਮੁਹੰਮਦ ਗੌਰੀ ਦਾ ਗੁਲਾਮ ਕੁਤੁਬ-ਉਦ-ਦੀਨ ਐਬਕ, ਗੁਲਾਮ ਖ਼ਾਨਦਾਨ ਦਾ ਪਹਿਲਾ ਸੁਲਤਾਨ ਸੀ। ਐਬਕ ਦਾ ਰਾਜ ਪੂਰੇ ਉੱਤਰੀ ਭਾਰਤ ਵਿੱਚ ਫੈਲਿਆ ਹੋਇਆ ਸੀ। ਇਸ ਤੋਂ ਬਾਅਦ ਖਿਲਜੀ ਖ਼ਾਨਦਾਨ ਨੇ ਕੇਂਦਰੀ ਭਾਰਤ ਦਾ ਰਾਜਭਾਗ ਸੰਭਾਲ ਲਿਆ ਪਰ ਭਾਰਤੀ ਉਪਮਹਾਦੀਪ ਨੂੰ ਸੰਗਠਿਤ ਕਰਨ ਵਿੱਚ ਅਸਫਲ ਰਿਹਾ।[1],[2] ਪਰ ਇੰਡੋ-ਇਸਲਾਮਿਕ ਆਰਕੀਟੈਕਚਰ ਦੇ ਉਭਾਰ ਵਿੱਚ ਇਸ ਨੇ ਮਹੱਤਵਪੂਰਣ ਭੂਮਿਕਾ ਨਿਭਾਈ।[3][4] ਦਿੱਲੀ ਸਲਤਨਤ ਮੁਸਲਮਾਨ ਇਤਿਹਾਸ ਦੇ ਕੁਝ ਕਾਲ-ਖੰਡ ਹਨ ਜਿੱਥੇ ਇੱਕ ਔਰਤ ਨੇ ਸੱਤਾ ਪ੍ਰਾਪਤ ਕੀਤੀ।[5] ਇਹ ਸਾਮਰਾਜ ਮੁਗਲ ਸਲਤਨਤ ਦੇ ਆਉਣ ਨਾਲ 1526 ਵਿੱਚ ਖ਼ਤਮ ਹੋ ਗਿਆ

Hope it helps you ❤dear ❤..

plz mark me as brainliest dear❤❤...

Similar questions