Physics, asked by mumukhtarsingh, 4 months ago

ਖਣਿਜ ਲੂਣ ਕਿਹੜੀ ਭੋਜਨ ਪਦਾਰਥ ਤੋਂ ਮਿਲਦੇ
ਹਨ ?​

Answers

Answered by ashokkumarr1031986
19

Answer:

ਖਣਿਜ ਕੁਦਰਤੀ ਤੌਰ 'ਤੇ ਮਿਲਣ ਵਾਲਾ ਪਦਾਰਥ ਹੈ, ਜੋ ਠੋਸ, ਅਕਾਰਬਨਿਕ ਅਤੇ ਅਜੈਵਿਕ ਹੁੰਦਾ ਹੈ ਅਤੇ ਰਸਾਇਣਕ ਫਾਰਮੂਲੇ ਰਾਹੀਂ ਪੇਸ਼ ਕੀਤਾ ਜਾ ਸਕਦਾ ਹੈ, ਅਤੇ ਇਸ ਦੀ ਪਰਮਾਣੂ ਬਣਤਰ ਤਰਤੀਬਬਧ ਹੁੰਦੀ ਹੈ। ਇਹ ਇੱਕ ਚੱਟਾਨ ਤੋਂ ਭਿੰਨ ਹੁੰਦਾ ਹੈ, ਜੋ ਖਣਿਜਾਂ ਅਤੇ ਗੈਰ-ਖਣਿਜਾਂ ਦਾ ਇੱਕ ਸਮੂਹ ਹੋ ਸਕਦੀ ਹੈ ਅਤੇ ਉਸ ਦੀ ਇੱਕ ਖਾਸ ਰਸਾਇਣਕ ਰਚਨਾ ਨਹੀਂ ਹੁੰਦੀ।

Answered by jasmeenkaur1796
2

Explanation:

ਖਣਿਜ ਲੂਣ ਕੀ ਹੈ ਅਤੇ ਇਸ ਦੀ ਕਿੰਨੀ ਮਾਤਰਾ ਹੈ ਸਾਡੇ ਸਰੀਰ ਵਿੱਚ:-ਸਰੀਰ ਵਿਚ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਚਿਕਨਾਈ ਅਤੇ ਪਾਣੀ ਦੀ ਮਾਤਰਾ 96% ਹੁੰਦੀ ਹੈ ਤੇ ਬਾਕੀ 4% ਖਣਿਜ ਲੂਣ ਹੁੰਦੇ ਹਨ। ਸਰੀਰ ਵਿੱਚ ਇਹਨਾਂ ਖਣਿਜ ਲੂਣਾਂ ਦੀ ਵਧੇਰੇ ਜ਼ਰੂਰਤ ਹੈ। ਕੈਲਸ਼ੀਅਮ, ਫਾਸਫੋਰਸ, ਸੋਡੀਅਮ, ਕਲੋਰੀਨ, ਪੋਟਾਸ਼ੀਅਮ, ਮੈਗਨੀਸ਼ੀਅਮ, ਸਲਫਰ, ਆਇਰਨ, ਮੈਗਨੀਜ਼, ਕਾਪਰ, ਆਈਯੂਡੀਸ ਅਤੇ ਜ਼ਿੰਕ। ਜੋ ਹੋਰ ਖਣਿਜ ਲੂਣ ਪਾਏ ਜਾਂਦੇ ਹਨ ਉਹਨਾਂ ਦੀ ਮਾਤਰਾ ਬਹੁਤ ਘੱਟ ਹੈ। ਇਹ ਵੱਖ-ਵੱਖ ਮਾਤਰਾ ਵਿਚ ਭੋਜਨ ਵਿੱਚ ਪਾਏ ਜਾਂਦੇ ਹਨ।

ਪ੍ਰਾਪਤੀ ਦੇ ਸੋਮੇ:- ਇਹ ਖਰੀਦ ਦੇ ਹਰੇ ਪੱਤਿਆਂ ਵਾਲੇ ਸਾਧ ਦੇ ਹਰੇਕ ਫਲਾਂ ਵਿੱਚ ਬਹੁਤ ਹੁੰਦੇ ਹਨ। ਪੱਟੀਆਂ ਵਾਲੀਆਂ ਸਬਜ਼ੀਆਂ, ਫਲਾਂ, ਮੀਟ, ਆਂਡਾਂ, ਮੱਛੀ, ਦੁੱਧ ਵਿੱਚ ਬਹੁਤ ਹੁੰਦੇ ਹਨ। ਢੂੰਢੇ ਵਿਚ ਲੋਹੇ ਦੀ ਮਾਤਰਾ ਘੱਟ ਹੈ ਪਰ ਹੋਰ ਸਾਰੇ ਖਣਿਜ ਲੂਣ ਪ੍ਰਾਪਤ ਹੋ ਜਾਂਦੇ ਹਨ।

Similar questions