India Languages, asked by paragatsingh4586, 5 months ago

ਵਿਦੇਸ਼ੀ ਸਹਾਇਤਾ ਤੋਂ ਕੀ ਮੰਤਵ ਹੈ? ਇਸਦੇ ਮੁੱਖ ਰੂਪ ਕਿਹੜੇ ਹਨ?

Answers

Answered by vishavdeepkaur2009
4

ਵਿਦੇਸ਼ੀ ਸਹਾਇਤਾ ਉਹ ਹੁੰਦੀ ਹੈ ਜਿਹੜੀ ਆਪਣੇ ਦੇਸ਼ ਤੋਂ ਬਾਹਰ ਕਿਸੇ ਹੋਰ ਦੇਸ਼ ਵਿੱਚੋ ਲਈ ਜਾਂ ਦਿੱਤੀ ਗਈ ਹੋਵੇ|

੧. ਪੈਸੇ ਦੀ ਸਹਾਇਤਾ

੨. ਵਸਤੂਆਂ ਦੀ ਸਹਾਇਤਾ

੩. ਜੰਗੀ ਸਹਾਇਤਾ,ਆਦਿ

Explanation:

i hope it's help u

mark me as brilliant

like my ans

follow me

Similar questions