French, asked by MissPunjaban020, 4 months ago

ਤੁਹਾਡੀ ਜ਼ਿੰਦਗੀ ਵਿਚ ਕਿਹੜਾ ਵੱਡਾ ਅਨੰਦ ਹੈ?​

Answers

Answered by Braɪnlyємρєяσя
60

ਪਿਆਰ ਜਾਂ ਪ੍ਰੇਮ ਸਹਿਚਾਰ ਦੀ ਇੱਕ ਬੁਨਿਆਦੀ ਜੈਵਿਕ ਸ਼ਰਤ ਉੱਤੇ ਅਧਾਰਤ ਮੂਲ ਮਾਨਵੀ ਵਲਵਲਾ ਹੈ ਜਿਸ ਲਈ ਹਰੇਕ ਬੋਲੀ ਵਿੱਚ ਕਈ-ਕਈ ਸ਼ਬਦ ਵਰਤੇ ਜਾਂਦੇ ਹਨ। ਇਸ ਨਾਲ ਦੁਨੀਆ ਵਡਿਆਈ ਜਿੱਤੀ ਜਾ ਸਕਦੀ ਹੈ। ਇਸ ਵਾਸਤੇ ਹਿੰਦ ਉਪਮਹਾਂਦੀਪ ਵਿੱਚ ਸਭ ਤੋਂ ਵਧੇਰੇ ਪ੍ਰਚਲਿਤ ਹਿੰਦੁਸਤਾਨੀ ਸ਼ਬਦ ਮੁਹੱਬਤ ਹੈ। ਇਸ ਦਾ ਅਧਾਰ ਅਰਬੀ ਸ਼ਬਦ ਹੁੱਬ (حب) ਹੈ। ਪਿਆਰ ਕਈ ਪ੍ਰਕਾਰ ਦਾ ਹੋ ਸਕਦਾ ਹੈ। ਇਹ ਆਮ, ਕਿਸੇ ਵਿਸ਼ੇਸ਼ ਵਸਤੂ, ਸੰਕਲਪ, ਵਿਅਕਤੀ ਨਾਲ ਹੋ ਸਕਦਾ ਹੈ। ਇਹ ਮਾਮੂਲੀ ਹੋ ਸਕਦਾ ਹੈ ਅਤੇ ਗੰਭੀਰ ਵੀ। ਗੰਭੀਰ ਸਥਿਤੀ ਜਾਨ ਦੇਣ ਅਤੇ ਲੈਣ ਦੀ ਹੱਦ ਤੱਕ ਹੋ ਸਕਦੀ ਹੈ। ਅਧਿਆਤਮਿਕ ਕਵਿਤਾ ਵਿੱਚ ਦੈਵੀ ਪ੍ਰੇਮ ਹੁੰਦਾ ਹੈ ਅਤੇ ਕਿਸੇ ਖੇਤਰ ਵਿਸ਼ੇਸ਼ ਲਈ ਦੇਸ਼ ਪਿਆਰ। ਅੰਗਰੇਜ਼ੀ ਸ਼ਬਦ "ਲਵ (love)" ਵੀ ਅਨੇਕ ਭਾਵਨਾਵਾਂ, ਸਥਿਤੀਆਂ, ਅਤੇ ਵਤੀਰਿਆਂ ਲਈ ਪ੍ਰਚਲਿਤ ਹੈ। ਇਸ ਵਿੱਚ ਭੋਜਨ ਦੇ ਅਨੰਦ ਤੋਂ ਲੈ ਕੇ ਦੋ ਪ੍ਰੇਮੀਆਂ ਦਰਮਿਆਨ ਇਸ਼ਕ ਤੱਕ ਸ਼ਾਮਲ ਹੈ। ਇਸ ਵਿੱਚ ਪੱਕੇ ਗੂੜ੍ਹੇ ਸਨੇਹ ਦਾ ਵਲਵਲਾ ਅਤੇ ਨਿਜੀ ਮੋਹ ਵੀ ਸ਼ਾਮਲ ਹੈ।[1] ਇਹ ਮਨੁੱਖੀ ਮਿਹਰਬਾਨੀ, ਕਰੁਣਾਭਾਵ ਅਤੇ ਸਨੇਹ ਦੀ ਨੁਮਾਇੰਦਗੀ ਕਰਦੀ ਨੇਕੀ ਵੀ — "ਦੂਜੇ ਦੇ ਭਲੇ ਹਿਤ ਨਿਸ਼ਕਾਮ, ਵਫ਼ਾਦਾਰ ਅਤੇ ਸੁਹਿਰਦ ਸਰੋਕਾਰ" ਹੋ ਸਕਦਾ ਹੈ। ਅਤੇ ਇਹ ਦੂਸਰੇ ਮਨੁੱਖਾਂ, ਆਪਣੇ ਆਪੇ ਜਾਂ ਜਾਨਵਰਾਂ ਲਈ ਦਇਆ ਅਤੇ ਸਨੇਹ ਨਾਲ ਗੜੁੱਚ ਸ਼ੁਭਕਰਮ ਵੀ ਹੋ ਸਕਦੇ ਹਨ। ਪਿਆਰ ਅਸਲ ਵਿੱਚ ਇੱਕ ਅਜਿਹਾ ਅਨੁਭਵ ਹੈ ਜਿਸ ਬਾਰੇ ਕੁਝ ਵੀ ਕਹਿ ਸਕਣਾ ਨਾਮੁਮਕਿਨ ਹੈ। ਇਹ ਉਹ ਅਹਿਸਾਸ ਹੈ ਜੋ ਹਰ ਇੱਕ ਲਈ ਵੱਖਰਾ ਹੈ। ਇਸਨੂੰ ਸ਼ਬਦਾਂ ਵਿੱਚ ਪਰੋਇਆ ਜਾ ਹੀ ਨਹੀਂ ਸਕਦਾ।

Answered by Fαírү
37

\large\bold{\underline{\underline{♡Answer:-}}}

ਪਿਆਰ ਜਾਂ ਪ੍ਰੇਮ ਸਹਿਚਾਰ ਦੀ ਇੱਕ ਬੁਨਿਆਦੀ ਜੈਵਿਕ ਸ਼ਰਤ ਉੱਤੇ ਅਧਾਰਤ ਮੂਲ ਮਾਨਵੀ ਵਲਵਲਾ ਹੈ ਜਿਸ ਲਈ ਹਰੇਕ ਬੋਲੀ ਵਿੱਚ ਕਈ-ਕਈ ਸ਼ਬਦ ਵਰਤੇ ਜਾਂਦੇ ਹਨ। ਇਸ ਨਾਲ ਦੁਨੀਆ ਵਡਿਆਈ ਜਿੱਤੀ ਜਾ ਸਕਦੀ ਹੈ। ਇਸ ਵਾਸਤੇ ਹਿੰਦ ਉਪਮਹਾਂਦੀਪ ਵਿੱਚ ਸਭ ਤੋਂ ਵਧੇਰੇ ਪ੍ਰਚਲਿਤ ਹਿੰਦੁਸਤਾਨੀ ਸ਼ਬਦ ਮੁਹੱਬਤ ਹੈ। ਇਸ ਦਾ ਅਧਾਰ ਅਰਬੀ ਸ਼ਬਦ ਹੁੱਬ ਹੈ। ਪਿਆਰ ਕਈ ਪ੍ਰਕਾਰ ਦਾ ਹੋ ਸਕਦਾ ਹੈ। ਇਹ ਆਮ, ਕਿਸੇ ਵਿਸ਼ੇਸ਼ ਵਸਤੂ, ਸੰਕਲਪ, ਵਿਅਕਤੀ ਨਾਲ ਹੋ ਸਕਦਾ ਹੈ। ਇਹ ਮਾਮੂਲੀ ਹੋ ਸਕਦਾ ਹੈ ਅਤੇ ਗੰਭੀਰ ਵੀ। ਗੰਭੀਰ ਸਥਿਤੀ ਜਾਨ ਦੇਣ ਅਤੇ ਲੈਣ ਦੀ ਹੱਦ ਤੱਕ ਹੋ ਸਕਦੀ ਹੈ। ਅਧਿਆਤਮਿਕ ਕਵਿਤਾ ਵਿੱਚ ਦੈਵੀ ਪ੍ਰੇਮ ਹੁੰਦਾ ਹੈ ਅਤੇ ਕਿਸੇ ਖੇਤਰ ਵਿਸ਼ੇਸ਼ ਲਈ ਦੇਸ਼ ਪਿਆਰ। ਅੰਗਰੇਜ਼ੀ ਸ਼ਬਦ "ਲਵ " ਵੀ ਅਨੇਕ ਭਾਵਨਾਵਾਂ, ਸਥਿਤੀਆਂ, ਅਤੇ ਵਤੀਰਿਆਂ ਲਈ ਪ੍ਰਚਲਿਤ ਹੈ। ਇਸ ਵਿੱਚ ਭੋਜਨ ਦੇ ਅਨੰਦ ਤੋਂ ਲੈ ਕੇ ਦੋ ਪ੍ਰੇਮੀਆਂ ਦਰਮਿਆਨ ਇਸ਼ਕ ਤੱਕ ਸ਼ਾਮਲ ਹੈ। ਇਸ ਵਿੱਚ ਪੱਕੇ ਗੂੜ੍ਹੇ ਸਨੇਹ ਦਾ ਵਲਵਲਾ ਅਤੇ ਨਿਜੀ ਮੋਹ ਵੀ ਸ਼ਾਮਲ ਹੈ।

Similar questions