ਬਾਬਰ ਦੀ ਪੰਜਾਬ ਉੱਤੇ ਜਿੱਤ ਦਾ ਵਰਣਨ ਕਰੋ
Answers
Answered by
7
Answer:
ਜ਼ਹੀਰੁੱਦੀਨ ਮੁਹੰਮਦ ਬਾਬਰ ਬੇਗ (14 ਫ਼ਰਵਰੀ 1483 – 26 ਦਸੰਬਰ 1530) ਮੱਧ ਏਸ਼ੀਆ ਦਾ ਇੱਕ ਜੇਤੂ ਸੀ ਜਿਸਨੇ 1526 ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਕੇ, ਭਾਰਤੀ ਉਪਮਹਾਂਦੀਪ ਵਿੱਚ ਮੁਗਲ ਸਲਤਨਤ ਦੀ ਨੀਂਹ ਰੱਖੀ ਅਤੇ ਮੁਗਲੀਆ ਸਲਤਨਤ ਦਾ ਪਹਿਲਾ ਬਾਦਸ਼ਾਹ ਬਣਿਆ। ਇਹ ਤੈਮੂਰ ਅਤੇ ਚੰਗੇਜ਼ ਖ਼ਾਨ ਦੇ ਵੰਸ਼ ਵਿੱਚੋਂ ਸੀ।
ਬਾਬਰ
Babur idealisiert.jpg
ਬਾਬਰਨਾਮਾ ਦੇ ਇੱਕ ਪੁਰਾਣੇ ਸਚਿਤਰ ਖਰੜੇ ਵਿੱਚੋਂ ਬਾਬਰ ਦਾ ਪੋਰਟਰੇਟ
ਉੱਤਰਾਧਿਕਾਰੀ
ਹੁਮਾਯੂੰ
ਨਿੱਜੀ ਜਾਣਕਾਰੀ
ਜਨਮ
23 ਫ਼ਰਵਰੀ 1483
ਅੰਦੀਜ਼ਾਨ, ਉਜ਼ਬੇਕਸਤਾਨ
ਮੌਤ
26 ਦਸੰਬਰ 1530 (ਉਮਰ 47)
ਆਗਰਾ, ਹਿੰਦੁਸਤਾਨ
ਮਾਤਾ
ਕਤਲੁਘ ਨਿਗਾਰ ਖ਼ਾਨੁਮ
ਪਿਤਾ
ਉਮਰ ਸ਼ੇਖ ਮਿਰਜਾ ਦੂਜਾ, ਫ਼ਰਗਨੇ ਦਾ ਅਮੀਰ
Answered by
0
Answer:
ਬਾਬਰ ਭਾਰਤ ਨੂੰ ਜਿੱਤਣ ਵਿਚ ਕਿਉ ਸਫ਼ਲ ਹੋਇਆ
Similar questions