CBSE BOARD X, asked by akashdogra38, 5 months ago

ਡਾ, ਅਬਦੁਲ ਕਲਾਮ ਦੇ ਧਰਮ ਬਾਰ ਕੀ ਵਿਚਾਰ ਸਨ​

Answers

Answered by ramgarhiaak872594
1

Answer:

ਡਾ, ਅਬਦੁਲ ਕਲਾਮ ਜੀ ਦਾ ਧਰਮ ਵਾਰੇ ਬਹੁਤ ਉਚ ਵਿਚਾਰ ਸਨ। ਡਾ, ਅਬਦੁਲ ਕਲਾਮ ਜੀ ਦਾ ਕਹਿਣਾ ਹੀ ਕਿ ਉਚ ਸੋਚ ਵਾਲੇ ਲੋਕਾ ਲਈ ਧਰਮ ਮਿਲ ਕੇ ਰਹਿਣ ਦਾ ਇਕ ਸਾਧਨ ਹੈ ਤੇ ਨੀਵੀ ਸੋਚ ਵਾਲੇ ਲੋਕਾ ਲਈ ਇਹ ਲੜਣ ਦਾ ਇਕ ਸਾਧਨ ਹੈ।

Similar questions