ਵਿਦੇਸ਼ ਵਿੱਚ ਰਹਿੰਦੇ ਆਪਣੇ ਛੋਟੇ ਭਰਾ ਨੂੰ ਮਾੜੀ ਸੰਗਤ ਤੋਂ ਬਚਣ ਲਈ ਸੁਝਾਅ ਦਿਉ।
Answers
Explanation:
ਸਤਿਕਾਰ ਯੋਗ ਸੰਪਾਦਕ ਜੀਉ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਮੇਰੇ ਪੱਤਰ ਦੇ ਜਵਾਬ `ਚ ਸ. ਹਰਦੇਵ ਸਿੰਘ ਜੀ ਦਾ ਪੱਤਰ ਛਪਿਆ ਹੈ। ਉਨ੍ਹਾਂ ਦੇ ਲਿਖਣ ਮੁਤਾਬਕ, “ਆਸ ਹੈ ਕਿ ਵੀਰ ਸਰਵਜੀਤ ਸਿੰਘ ਜੀ ਆਪਣੇ ਪੱਤਰ ਵਿੱਚ ਦਿੱਤੀ ਗਲਤ ਜਾਣਕਾਰੀ ਦੀ ਸੁਧਾਈ ਕਰਨ ਗੇ” ਜੇ ਉਹ ਸਮਝਦੇ ਹਨ ਕਿ ਮੈਂ ਕੋਈ ਗਲਤ ਜਾਣਕਾਰੀ ਦਿੱਤੀ ਹੈ ਤਾਂ ਮੈਂ ਉਸ ਨੂੰ ਵਾਪਸ ਲੈ ਲੈਂਦਾ ਹਾਂ। ਚਲੋ ਮੰਨ ਲਓ ਕਿ ‘ਤੱਤ ਗੁਰਮਤਿ ਪਰਿਵਾਰ’ ਨੇ ਉਨ੍ਹਾਂ ਦਾ “ਬਿਸਤਰਾ ਗੋਲ” ਗੋਲ ਨਹੀ ਸੀ ਕੀਤਾ, ਸਗੋਂ ਉਨ੍ਹਾਂ ਆਪ ਹੀ ਅਸਤੀਫ਼ਾ ਦਿੱਤਾ ਸੀ ਤਾਂ ਵੀ ਉਨ੍ਹਾਂ ਦਾ ਵਾਰ-ਵਾਰ ਇਹ ਲਿਖਣਾ ਕਿ ‘ਤੱਤ ਗੁਰਮਤਿ ਪਰਿਵਾਰ’ ਵਾਲੇ ਜਾਣਕਾਰੀ ਦੇਣ ਕੇ ਉਹ ਕੌਣ ਹਨ, ਉਸ ਦੀ ਬਦ ਨੀਤੀ ਹੀ ਸਾਬਤ ਕਰਦਾ ਹੈ। ਉਸ ਸੱਜਣ ਵੱਲੋਂ ਦਿੱਤਾ ਗਿਆ ਇਕਬਾਲੀਆ ਬਿਆਨ ਕਾਬਲੇ ਤਰੀਫ਼ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਉਸ ਸੱਜਣ ਨੇ ਸੰਖੇਪ ਅਤੇ ਸਪੱਸ਼ਟ ਸ਼ਬਦਾਵਲੀ ਵਰਤੀ ਹੈ। ਇਸ ਲਈ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ।
“ਤੱਤ ਗੁਰਮਤਿ ਪਰਿਵਾਰ” ਨਾਮ ਹੇਠ ਲਿਖਤਾਂ ਛਾਪਦੇ ਸੱਜਣਾਂ ਨੇ ਕਦੇ ਮੇਰਾ “ਬਿਸਤਰਾ ਗੋਲ” ਨਹੀਂ ਕੀਤਾ! ਹਾਂ ਸਾਲ ਤੋਂ ਵੱਧ ਸਮਾਂ ਪਹਿਲਾਂ ਮੈਂ ਖੁਦ ਪਰਿਵਾਰ ਨੂੰ ਉਚੇਚੀ ਲਿਖਤੀ ਬੇਨਤੀ ਕਰਕੇ ਆਪਣਾ ਨਾਮ ਪਰਿਵਾਰ ਦੇ ਵਿਦਵਾਨ ਪੈਨਲ ਤੋਂ ਹਟਵਾਈਆ ਸੀ। ਇਸ ਸਬੰਧੀ ਰਿਕਾਰਡ ਮੇਰੇ ਪਾਸ ਹੈ! ਪਰਿਵਾਰ ਨੇ ਮੇਰੀ ਬੇਨਤੀ ਨੂੰ ਸਵੀਕਾਰ ਕਰਦੇ ਮੇਰਾ ਨਾਮ ਆਪਣੇ ਵਿਦਵਾਨ ਪੈਨਲ ਤੋਂ ਹਟਾ ਦਿੱਤਾ”।
ਉਪਰੋਕਤ ਇਕਬਾਲੀਆ ਬਿਆਨ ਤੋਂ ਸਪੱਸ਼ਟ ਹੈ ਕਿ ਉਸ ਸੱਜਣ ਵੱਲੋਂ ਵਾਰ-ਵਾਰ ‘ਤੱਤ ਗੁਰਮਤਿ ਪਰਿਵਾਰ’ ਵਾਲਿਆਂ ਦਾ ਨਾਮ (ਪਤਾ ਨਹੀ) ਪੁੱਛਣ ਪਿਛੇ ਉਸ ਦੀ ਇਮਾਨਦਾਰੀ ਨਹੀ ਸਗੋਂ ਟਿੰਡ `ਚ ਕਾਨਾ ਪਾਈ ਰੱਖਣ ਦੀ ਬਦ ਨੀਤੀ ਹੀ ਸਾਬਤ ਹੁੰਦੀ ਹੈ ਜਦੋਂ ਉਹ ਖ਼ੁਦ ਲਿਖਤੀ ਰੂਪ `ਚ ਮੰਨਦਾ ਹੈ ਕਿ ‘ਤੱਤ ਗੁਰਮਤਿ ਪਰਿਵਾਰ’ ਨੇ ਉਸ ਦਾ “ਬਿਸਤਰਾ ਗੋਲ” ਨਹੀਂ ਸੀ ਕੀਤਾ ਸਗੋਂ ਆਪ ਅਸਤੀਫ਼ਾ ਦਿੱਤਾ ਹੈ। ਇਹ ਗੱਲ ਕੋਈ ਮਹੱਤਵ ਨਹੀ ਰੱਖਦੀ ਕਿ ਉਸ ਦਾ ‘ਬਿਸਤਰਾ ਗੋਲ’ ਕੀਤਾ ਗਿਆ ਸੀ ਜਾਂ ਉਸ ਨੇ ਖ਼ੁਦ ਅਸਤੀਫ਼ਾ ਦਿੱਤਾ ਸੀ। ਅਸਲ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਸੱਜਣ ‘ਤੱਤ ਗੁਰਮਤਿ ਪਰਿਵਾਰ’ ਦਾ ਮੈਂਬਰ ਰਿਹਾ ਹੈ ਜੋ ਉਸ ਨੇ ਖ਼ੁਦ ਲਿਖਤੀ ਰੂਪ `ਚ ਮੰਨ ਲਿਆ ਹੈ। ਇਹ ਗੱਲ ਕਿਵੇਂ ਮੰਨੀ ਜਾ ਸਕਦੀ ਹੈ ਕਿ ਜਿਨ੍ਹਾਂ ਸੱਜਣਾ ਨਾਲ ਤੁਸੀਂ ਕੰਮ ਕੀਤਾ ਹੋਵੇ, ਉਨ੍ਹਾਂ ਨਾਲ ਮਤਭੇਦ ਪੈਦਾ ਹੋਣ ਤੇ ਤੁਸੀਂ ਅਸਤੀਫ਼ਾ ਦਿੱਤਾ ਹੋਵੇ ਜਾਂ ਤੁਹਾਡਾ ਬਿਸਤਰਾ ਗੋਲ ਕੀਤਾ ਗਿਆ ਹੋਵੇ, ਤੁਹਾਨੂੰ ਉਨ੍ਹਾਂ ਸੱਜਣਾ ਦੇ ਨਾਮ ਹੀ ਪਤਾ ਨਾ ਹੋਣ? ਸੱਜਣ ਨੂੰ ਬੇਨਤੀ ਹੈ ਕਿ ਹੁਣ ਉਹ ਆਪਣੇ ਵਕੀਲਾਂ ਨੂੰ “ਤੱਤ ਗੁਰਮਤਿ ਪਰਿਵਾਰ” ਵਾਲਿਆਂ ਦੇ ਨਾਮ ਦੱਸਣ ਦੀ ਖੇਚਲ ਵੀ ਕਰਨ।
ਉਸ ਸੱਜਣ ਵੱਲੋਂ ਇਹ ਲਿਖਣਾ ਕਿ, “ਸੰਪਾਦਕੀ ਮੰਡਲ ਦੇ ਸੱਜਣਾਂ ਦੇ ਨਾਮ ਦੱਸਣ ਜਾਂ ਨਾ ਦੱਸਣ ਬਾਰੇ ਜਵਾਬ ਪਰਿਵਾਰ ਨੇ ਦੇਣਾ ਹੈ ਵੀਰ ਸਰਵਜੀਤ ਸਿੰਘ ਜੀ ਨੇ ਨਹੀਂ। ਜੇ ਕਰ ਉਹ ਇਸ ਬਾਰੇ ਪਰਿਵਾਰ ਵੱਲੋਂ ਨੁਮਾਇੰਦਾ ਅਧਿਕ੍ਰਤ ਕੀਤੇ ਗਏ ਹਨ ਤਾਂ ਸਪਸ਼ਟ ਕਰਨ। ਨਹੀਂ ਤਾਂ ਜਵਾਬ ਪਰਿਵਾਰ ਨੂੰ ਦੇਂਣ ਦੇਂਵਣ”। ਇਸ ਸਬੰਧੀ ਬੇਨਤੀ ਹੈ ਕਿ ‘ਤੱਤ ਗੁਰਮਤਿ ਪਰਿਵਾਰ’ ਨੇ ਪੱਤਰ ‘ਸਿੰਘ ਸਭਾ ਇੰਟਰਨੈਸ਼ਨਲ’ ਵੱਲੋਂ ਕੀਤੇ ਗਏ ਸਮਾਗਮ ਸਬੰਧੀ ਲਿਖਿਆ ਸੀ। ਮੇਰਾ ਖਿਆਲ ਹੈ ਕਿ ਇਸ `ਚ ਕਿਸੇ ਨੂੰ ਲਾੜੇ ਦੀ ਤਾਈ ਦਾ ਰੋਲ ਨਿਭਾਉਣ ਦਾ ਕੋਈ ਅਧਿਕਾਰ ਨਹੀ ਹੈ। ਹਾਂ ਜੇ ਉਸ ਸੱਜਣ ਨੂੰ ‘ਸਿੰਘ ਸਭਾ ਇੰਟਰਨੈਸ਼ਨਲ’ ਨੇ ਆਪਣਾ ਵਕੀਲ ਨਿਯੁਕਤ ਕੀਤਾ ਹੈ ਤਾਂ ਵੱਖਰੀ ਗੱਲ ਹੈ। ਜਿਥੋਂ ਤਾਈ ਮੇਰੇ ਪੱਤਰ ਦਾ ਸਬੰਧ ਹੈ ਇਹ ਕਿਸੇ ਦੀ ਨੁਮਾਇੰਦਗੀ ਕਰਨਾ ਨਹੀ ਸਗੋਂ ਸਿੱਖ ਮਾਰਗ ਦੇ ਮਿਆਰ ਨੂੰ ਕਾਇਮ ਰੱਖਣ ਸਬੰਧੀ ਸੀ।
ਸਤਿਕਾਰ ਯੋਗ ਸੰਪਾਦਕ ਜੀਉ, ਬੇਨਤੀ ਹੈ ਕਿ ਕੀ ਅਜੇਹੇ ਪੱਤਰ ਜਿਨ੍ਹਾਂ `ਚ ਪੱਤਰ ਲਿਖਣ ਵਾਲੇ ਦੀ ਮੱਕਾਰੀ ਡੁੱਲ-ਡੁੱਲ ਪੈਂਦੀ ਹੋਵੇ, ਸਿੱਖ ਮਾਗਰ ਤੇ ਛਪਣੇ ਜਰੂਰੀ ਹਨ?
ਧੰਨਵਾਦ ਸਹਿਤ
ਸਰਵਜੀਤ ਸਿੰਘ