Science, asked by karanmattu1112, 4 months ago

ਤੁਹਾਡੇ ਵਿਚਾਰ ਅਨੁਸਾਰ ਨੋਬਲ ਗੈਸਾਂ ਨੂੰ ਵੱਖਰੇ ਗਰੁੱਪ ਵਿੱਚ ਕਿਉਂ ਰੱਖਿਆ ਗਿਆ ਹੈ?ਕੋਈ ਦੋ ਨੋਬਲ ਗੈਸਾਂ ਦੇ ਨਾਂ ਲਿਖੋ ।​

Answers

Answered by kaurharmandeep262
10

Answer:

ਨੋਬਲ ਗੈਸਾਂ ਨੂੰ ਵੱਖਰੇ ਗਰੁੱਪ ਵਿਚ ਇਸ ਕਰਕੇ ਰੱਖਿਆ ਜਾਂਦਾ ਹੈ ਕਿਉਕਿ ਇਹ ਗੇਂਸਾ ਅਕਿਰੀਆਸ਼ੀਲ ਹੁੰਦੀਆਂ ਹਨ। ਇਹ ਗੈਸਾਂ ਕਿਸੇ ਹੋਰ ਗੈਸਾਂ ਨਾਲ਼ ਮਿਲ ਕੇ ਕੋਈ ਪ੍ਰਤੀਕਿਰਿਆ ਨਹੀਂ ਕਰਦੀਆਂ ਹਨ।

ਨਿਆਨ ਅਤੇ ਕ੍ਰਿਪਟਨ ਦੋ ਨੋਬਲ ਗੈਸਾਂ ਦੀਆਂ ਉਦਾਹਰਨਾਂ ਹਨ।

Explanation:

may this is helpful for you

Similar questions