ਕਾਰਬਨ ਦੇ ਉਹ ਚਾਰ ਗੁਣ ਕਿਹੜੇ ਹਨ ਜਿਨ੍ਹਾਂ ਕਰਕੇ ਸਾਡੇ ਆਲੇ ਦੁਆਲੇ ਕਾਰਬਨ ਦੇ ਯੋਗਿਕ ਦੀ ਵੱਡੀ ਸੰਖਿਆ ਦਿਖਾਈ ਦਿੰਦੀ ਹੈ
Answers
Explanation:
ਵਿੱਚ ਵੇਖਿਆ ਸੀ ਕਿ ਜੇ 30 ਕੁ ਸਾਲ ਦੀ ਆਯੂ ਵਾਲਾ ਕੋਈ ਵਿਅਕਤੀ ਆਪਣੇ 10 ਸਾਲਾ ਪੁੱਤਰ ਤੋਂ ਵਿਦਾਇਗੀ ਲੈ ਕੇ 30 ਪ੍ਰਕਾਸ਼ ਵਰ੍ਹੇ ਦੂਰ ਕਿਸੇ ਤਾਰੇ ਦੀ ਪ੍ਰਕਾਸ਼ ਗਤੀ ਨਾਲ ਯਾਤਰਾ ਕਰਕੇ ਵਾਪਸ ਆਵੇ ਤਾਂ ਉਸਦਾ ਪੁੱਤਰ ਤਾਂ 40 ਸਾਲਾਂ ਦਾ ਹੋ ਚੁੱਕਾ ਹੋਵੇਗਾ। ਪੁਲਾੜ ਯਾਤਰੀ ਅਜੇ ਤੱਕ 30 ਸਾਲ ਦਾ ਹੀ ਹੋਵੇਗਾ। ਅਜਿਹਾ ਕਿਉਂ?
* ਸਮਾਂ ਪ੍ਰਕਾਸ਼ ਦੀ ਗਤੀ ਤੇ ਨਿਰਭਰ ਹੈ। ਜਦੋਂ ਕੋਈ ਚੀਜ਼ ਪ੍ਰਕਾਸ਼ ਦੀ ਗਤੀ ਨਾਲ ਚਲਦੀ ਹੈ ਤਾਂ ਉਸ ਵਸਤੂ ਅੰਦਰ ਸਮਾਂ ਰੁਕ ਜਾਂਦਾ ਹੈ। ਇਸ ਲਈ ਜੋ ਕੋਈ ਵਿਅਕਤੀ 30 ਸਾਲ ਦੀ ਉਮਰ ਵਿੱਚ ਪ੍ਰਕਾਸ ਦੀ ਗਤੀ ਨਾਲ ਸਫ਼ਰ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਦੀ ਉਮਰ ਵਿੱਚ ਵਾਧਾ ਉਨੀ ਦੇਰ ਤੱਕ ਰੁਕ ਜਾਂਦਾ ਹੈ ਜਿੰਨੀ ਦੇਰ ਉਹ ਪ੍ਰਕਾਸ਼ ਦੀ ਗਤੀ ਨਾਲ ਸਫ਼ਰ ਕਰਦਾ ਰਹਿੰਦਾ ਹੈ। ਹੁਣ 30 ਵਰ੍ਹੇ ਬਾਅਦ ਉਹ ਵਾਪਸ ਆਵੇਗਾ ਤਾਂ ਉਸਦੀ ਉਮਰ 30 ਵਰ੍ਹੇ ਹੀ ਰਹੇਗੀ ਪਰ ਧਰਤੀ ‘ਤੇ ਰਹਿ ਰਿਹਾ ਉਸ ਦਾ ਪੁੱਤਰ 40 ਸਾਲ ਦਾ ਹੋ ਚੁੱਕਿਆ ਹੋਵੇਗਾ।
? ਹਵਾ ਕਿੱਥੋਂ ਚੱਲਦੀ ਅਤੇ ਕਿੱਥੇ ਖ਼ਤਮ ਹੁੰਦੀ ਹੈ।
* ਹਵਾ ਛੋਟੀਆਂ-ਵੱਡੀਆਂ ਲਹਿਰਾਂ ਨੂੰ ਮਿਲਾ ਕੇ ਬਣੀ ਹੁੰਦੀ ਹੈ। ਇਹ ਹਮੇਸ਼ਾ ਹੀ ਧਰਤੀ ਤੇ ਬਿਰਾਜ਼ਮਾਨ ਹੁੰਦੀਆਂ ਹਨ। ਪਰ ਕਿਸੇ ਸਥਾਨ ‘ਤੇ ਤਾਪਮਾਨ ਦੇ ਕੁਝ ਵਧਣ ਨਾਲ ਉਸ ਸਥਾਨ ਦੀਆਂ ਹਵਾਵਾਂ ਹਲਕੀਆਂ ਹੋ ਜਾਂਦੀਆਂ ਹਨ। ਉੱਪਰ ਨੂੰ ਉੱਠ ਜਾਂਦੀਆਂ ਹਨ ਅਤੇ ਉਸ ਥਾਂ ਦਬਾਉ ਦੀ ਘਾਟ ਨੂੰ ਪੂਰਨ ਲਈ ਹੋਰ ਹਵਾਵਾਂ ਦੀਆਂ ਲਹਿਰਾਂ ਉਸ ਸਥਾਨ ਵੱਲ ਚੱਲ ਪੈਂਦੀਆਂ ਹਨ।
? ਧਰਤੀ ਅੰਦਰਲੇ ਪਾਣੀ ਵਿਚਲੇ ਰਸਾਇਣਿਕਾਂ ਵਿੱਚ ਭਿੰਨਤ ਪਾਈ ਜਾਂਦੀ ਹੈ। ਕਿਤੇ ਪਾਣੀ ਮਿੱਠਾ ਹੁੰਦਾ ਹੈ ਕਿਤੇ ਖਾਰਾ। ਧਰਤੀ ਅੰਦਰਲੇ ਪਾਣੀ ਦਾ ਮੁੱਖ ਸੋਮਾ ਕੀ ਹੈ? ਕੀ ਇਹ ਪਾਣੀ ਸਮੁੰਦਰ ਵਿੱਚੋਂ ਆ ਰਿਹਾ ਹੈ ਜਾਂ ਫਿਰ ਪਹਾੜਾਂ ਉੱਪਰਲੀ ਬਰਫ, ਬਾਰਿਸ਼ ਤੋਂ ਰਿਸਦਾ ਹੈ। ਇਹ ਪਾਣੀ ਕਿੱਥੋਂ ਆਉਂਦਾ ਹੈ। ਕਿਰਪਾ ਕਰਕੇ ਦੱਸਣਾ।
* ਧਰਤੀ ਵਿਚਲਾ ਪਾਣੀ ਬਰਸਾਤਾਂ ਦਾ ਅਤੇ ਟਿਊਬਵੈੱਲਾਂ ਦਾ ਹੀ ਹੁੰਦਾ ਹੈ। ਬਰਸਾਤਾਂ ਰਾਹੀਂ ਪਾਣੀ ਰਿਸ ਰਿਸ ਕੇ ਧਰਤੀ ਵਿੱਚ ਜਾਂਦਾ ਰਹਿੰਦਾ ਹੈ। ਲੱਖਾਂ ਕਰੋੜਾਂ ਵਰ੍ਹਿਆਂ ਤੋਂ ਅਜਿਹਾ ਹੋ ਰਿਹਾ ਹੈ। ਇਸ ਵਿੱਚ ਜੋ ਰਸਾਇਣਕ ਪਦਾਰਥ ਬਹੁਤਾਤ ਵਿੱਚ ਘੁਲੇ ਹੁੰਦੇ ਹਨ ਉਹਨਾਂ ਕਰਕੇ ਹੀ ਇਸਦਾ ਸੁਆਦ ਮਿੱਠਾ ਜਾਂ ਖਾਰਾ ਹੁੰਦਾ ਹੈ।
? ਪ੍ਰਕਾਸ਼ ਕੀ ਹੁੰਦਾ ਹੈ।