Physics, asked by jaggisingh98790, 4 months ago

.
ਹੇਠਾਂ ਲਿਖੇ ਵਾਕ ਕਿਹੜੇ ਕਾਲ ਨਾਲ ਸੰਬੰਧ ਰੱਖਦੇ ਹਨ-
(ਉ) ਪ੍ਰਧਾਨ ਮੰਤਰੀ ਜੀ ਨੇ ਭਾਸ਼ਣ ਦਿੱਤਾ।
(ਅ) ਅਧਿਆਪਕ ਪੜ੍ਹਾ ਰਹੇ ਹਨ।
() ਭਾਰਤ ਦੀ ਟੀਮ ਕੱਲ੍ਹ ਮੈਚ ਖੇਡੇਗੀ।​

Answers

Answered by akashdeepkaursidhu5
0

Answer:

ੳ ਭੂਤ ਕਾਲ

ਅ ਵਰਤਮਾਨ ਕਾਲ

ੲ ਭਵਿੱਖ ਕਾਲ

Similar questions