ਪੰਜਾਬੀ ਧੁਨੀ ਕਿੰਨੇ ਪ੍ਰਕਾਰ ਦੀਆਂ ਹੁੰਦੀਆ ਹਨ ?
(ੳ) ਚਾਰ (ਅ) ਦਸ
(ੲ) ਪੰਜ (ਸ) ਦੋ
Answers
Answered by
4
Answer:
ਦੋ
Explanation:
੧. ਸਵਰ ਧੁਨੀ
੨. ਵਿਅੰਜਨ ਧੁਨੀ
Answered by
2
Answer:
ਸਹੀ ਵਿਕਲਪ (ਸ) ਦੋ ਹੈ|
ਪੰਜਾਬੀ ਧੁਨੀ ਦੋ ਪ੍ਰਕਾਰ ਦੀਆਂ ਹੁੰਦੀਆ ਹਨ|
- ਸਵਰ ਧੁਨੀ
- ਵਿਅੰਜਨ ਧੁਨੀ
Explanation:
ਧੁਨੀ ਦਾ ਅਰਥ ਆਵਾਜ਼ ਹੁੰਦਾ ਹੈ| ਧੁਨੀ ਦਾ ਲਿਖਤੀ ਚਿੰਨ ਅੱਖਰ ਹੁੰਦਾ ਹੈ| ਪੰਜਾਬੀ ਧੁਨੀ ਦੋ ਪ੍ਰਕਾਰ ਦੀਆਂ ਹੁੰਦੀਆ ਹਨ|
- ਸਵਰ ਧੁਨੀ
- ਵਿਅੰਜਨ ਧੁਨੀ
ਸਵਰ ਤਿੰਨ ਤਰ੍ਹਾਂ ਦੇ ਹੁੰਦੇ ਹਨ| ਵਿਅੰਜਨ ਬੱਤੀ ਤਰ੍ਹਾਂ ਦੇ ਹੁੰਦੇ ਹਨ| ਸਵਰ ਧੁਨੀਆਂ ਦਸ ਤਰ੍ਹਾਂ ਦੀਆਂ ਹੁੰਦੀਆਂ ਹਨ| ਜਦੋਂ ਸਵਰ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ ਤਾਂ ਫੇਫੜਿਆਂ ਵਿੱਚੋਂ ਨਿਕਲਣ ਵਾਲਾ ਸਾਹ ਬਿਨਾਂ ਕਿਸੇ ਰੁਕਾਵਟ ਦੇ ਬਾਹਰ ਆਉਂਦਾ ਹੈ। ਪੰਜਾਬੀ ਵਿੱਚ 10 ਸਵਰ ਧੁਨੀਆਂ ਹਨ; ਅ, ਆ, ਐ, ਔ, ਉ, ਊ, ਓ, ਇ, ਈ, ਏ।
ਵਿਅੰਜਨ ਧੁਨੀਆਂ ਦਾ ਉਚਾਰਨ ਕਰਦੇ ਸਮੇਂ ਫੇਫੜਿਆਂ ਵਿੱਚੋਂ ਨਿਕਲਣ ਵਾਲਾ ਸਾਹ ਕਿਤੇ ਰੁਕ ਜਾਂਦਾ ਹੈ। ਪੰਜਾਬੀ ਵਿੱਚ 29 ਵਿਅੰਜਨ ਧੁਨੀਆਂ ਅਤੇ ਦੋ ਅਰਧ ਸਵਰ ਹਨ|
Similar questions
Social Sciences,
4 months ago
Social Sciences,
4 months ago
Social Sciences,
4 months ago
History,
7 months ago
Computer Science,
7 months ago
English,
1 year ago