ਐਪਲੀਕੇਸ਼ਨ ਸਾਫਟਵੇਅਰ ਅਤੇ ਸਿਸਟਮ ਸਾਫਟਵੇਅਰ ਵਿੱਚ ਅੰਤਰ ਸਪਸ਼ਟ ਕਰੋ?
Answers
Explanation:
ਐਪਲੀਕੇਸ਼ਨ ਸਾਫਟਵੇਅਰ b) ਸਿਸਟਮ ਸਾਫਟਵੇਅਰ
c) ਯੂਟੀਲਿਟੀ
ਨਹੀਂ
2. ਹਦਾਇਤ ਨੂੰ ਸੀ ਪ੍ਰੋਗਰਾਮ ਵਿੱਚ ਅੰਤ ਕਰਨ ਲਈ ਕਿਹੜਾ ਨਿਮਨਲਿਖਤ ਚਿੰਨ੍ਹ ਵਰਤਿਆ ਜਾਂਦਾ ਹੈ?
a) . (comma) b) : (colon) c); (semicolon) d). (period)
3. ਗਣਿਤ ਲਾਇਬ੍ਰੇਰੀ ਦੀ ਸਥਾਪਨਾ ਇੱਕ ਯੂਜ਼ਰ ਵੱਲੋਂ ਕਿਸ ਫਾਈਲ ਦੁਆਰਾ ਵਰਤੀ ਜਾਂਦੀ ਹੈ?
a) math.h b) time.h c) float.h d) limits.h
4. ਸੀ ਭਾਸ਼ਾ ਕਿਸ ਲੈਵਲ ਦੀ ਭਾਸ਼ਾ ਹੈ?
2) ਮਿਡਲ b) ਹਾਈ c) ਲੋਅ d) ਕੋਈ ਨਹੀਂ
5. ਖਾਲੀ ਚਿੰਨ ਦੀ ਪ੍ਰਤੀਨਿਧਤਾ ਕਿਸ ਵੱਲੋਂ ਕੀਤੀ ਜਾਂਦੀ ਹੈ?
a) b) 0 c \t d) \o
6. ਇੱਕ ਫੰਕਸ਼ਨ ਦੀ ਬਾਡੀ ਨੂੰ ਸ਼ਾਮਲ ਕਰਨ ਲਈ ਨਿਮਲਿਖਿਤ ਵਿੱਚੋਂ ਕਿਸ ਦਾ ਇਸਤੇਮਾਲ ਹੁੰਦਾ ਹੈ?
a) { b) 1 c) 0 )ਇਹਨਾਂ ਵਿਚੋਂ ਕੋਈ ਨਹੀਂ
ਪ੍ਰਸ਼ਨ 2: ਖਾਲੀ ਥਾਂਵਾ ਭਰੋ:
.
1. Www ਦਾ ਮਹੱਤਵਪੂਰਨ ਦਸਤਾਵੇਜ਼ ਹੁੰਦਾ ਹੈ।
ਓਪਰੇਟਰ ਦੀ ਦਰਜਾਬੰਦੀ ਨਹੀਂ ਹੁੰਦੀ।
3. Do while ਲੂਪ ਨੂੰ ...... ਵੀ ਕਿਹਾ ਜਾਂਦਾ ਹੈ ।
4. While ਲੂਪ ਨੂੰ ਘੱਟ ਤੋਂ ਘੱਟ ..... ਵਾਰ ਲਾਗੂ ਕੀਤਾ ਜਾ ਸਕਦਾ ਹੈ।
5. ........... ਕਾਲਮ 27 ਅਤੇ ਰੋਅ 30 ਦਾ ਐਡਰੈਸ ਹੋਵੇਗਾ।
6. i=5 ਨੂੰ ............ ਅਸਾਇਨਮੈਂਟ ਕਿਹਾ ਜਾਂਦਾ ਹੈ।
ਪ੍ਰਸ਼ਨ ਤੇ : ਸਹੀ ਗਲ ਦੱਸੋ
1. ਐਚ.ਟੀ.ਐਮ,ਐਲ ਦੇ ਟੈਗਜ਼ ਬੈਕਟਸ ਦੇ ਨਾਲ ਸਮਾਪਤ ਹੁੰਦੇ ਹਨ।
2. ਕੋਈ ਵੀ ਫਾਰਮ ਬਨਾਉਣ ਤੋਂ ਪਹਿਲਾਂ ਟੇਬਲ ਬਨਾਉਣਾ ਜਰੂਰੀ ਹੈ।