ਨੈੱਟਵਰਕ ਦੀਆਂ ਕਿਸਮਾਂ ਬਾਰੇ ਦੱਸੋ?
Answers
Answered by
3
Answer:
ਨੈੱਟਵਰਕ ਪੰਜ ਜਾਂ ਇਸ ਤੋਂ ਘੱਟ ਕੰਪਿਊਟਰਾਂ ਨਾਲ ਜੁੜਿਆ ਛੋਟਾ ਵੀ ਹੋ ਸਕਦਾ ਹੈ ਤੇ ਬਹੁਤ ਵੱਡਾ ਵੀ। ਵੱਡੇ ਨੈੱਟਵਰਕ ਵਿੱਚ ਸੈਂਕੜੇ ਕੰਪਿਊਟਰ ਆਪਸ ਵਿੱਚ ਜੁੜ ਕੇ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰਦੇ ਹਨ। ਭੂਗੋਲਿਕ ਵਿਸਥਾਰ ਦੇ ਆਧਾਰ ਉੱਤੇ ਕੰਪਿਊਟਰ ਨੈੱਟਵਰਕ ਨੂੰ ਹੇਠਾਂ ਲਿਖੇ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ।
· ਲੋਕਲ ਏਰੀਆ ਨੈੱਟਵਰਕ
· ਮੈਟਰੋ ਪੋਲੀਟਨ ਏਰੀਆ ਨੈੱਟਵਰਕ
· ਵਾਈਡ ਏਰੀਆ ਨੈੱਟਵਰਕ
Similar questions