Computer Science, asked by shaw77175, 5 months ago

ਮੁੱਖ ਡਾਕੂਮੈਂਟ ਕੀ ਹੁੰਦਾ ਹੈ​

Answers

Answered by rinkum12138
27

ਐਮ. ਐਸ. ਵਰਡ ਵਿੱਚ ਮੁੱਖ ਡਾਕੂਮੈਂਟ ਉਹ ਦਸਤਾਵੇਜ਼ ਹੁੰਦਾ ਹੈ ਜਿਸ ਵਿੱਚ ਦੂਸਰਿਆਂ ਨੂੰ ਭੇਜੀ ਜਾਣ ਵਾਲੀ ਸਾਂਝੀ ਸੂਚਨਾ ਹੁੰਦੀ ਹੈ।ਇਸ ਦੀ ਵਰਤੋਂ ਮੇਲ ਮਰਜ਼ ਆਪਸ਼ਨ ਵਿੱਚ ਕੀਤੀ ਜਾਂਦੀ ਹੈ।

Similar questions