Science, asked by kajal4912, 5 months ago

ਵਿਦਿਆਰਥੀਆਂ ਦੀਆਂ ਚੰਗੀਆਂ ਆਦਤਾਂ ਬਾਰੇ ਦੱਸੋ ?​

Answers

Answered by Grace0022
12

Answer:

ਅਸੀ ਆਉਣ ਵਾਲੇ ਸਮੇ ਨੂੰ ਨਹੀਂ ਬਦਲ ਸਖਦੇ ਪਰ ਆਪਣੀਆਂ ਚੰਗੀਆ ਆਦਤ ਨੂੰ ਬਦਲ ਸਖਦੇ ਆ ਈ ਆਦਤ ਸਾਡੇ future vich ਵੀ ਕੰਮ aaniaya ਸਨ।

1. ਹਮੇਸ਼ਾ ਕੋਸ਼ਿਸ਼ ਕਰਦੇ ਰੈਨਾ।

2.ਖਾਣਪਾਨ ਦਾ ਧਿਆਨ ਰੱਖਣਾ।

3. ਸਹੀ ਸਮੇਂ ਪੜ੍ਹਾਈ ਕਰਨਾ ।

4.ਵਡਿਆ ਦਾ ਆਦਰ ਕਰਨਾ।

5.ਸਦਾ ਸੱਚ ਬੋਲਣਾ।

6.ਪਿਆਰ ਨਾਲ ਗੱਲ ਕਰਨਾ

7.ਆਪਣੇ ਕੰਮ ਨਾਲ ਕੰਮ ਨਾਲ ਮਤਲਬ ਰੱਖਣਾ

8. ਚੰਗਾ ਬੋਲਣਾ।

9. ਲਗਾਤਾਰ ਕੋਸ਼ਿਸ਼ ਕਰਦੇ ਰੈਨਾ ।

10. ਮਨ ਪੜ੍ਹਾਈ ਵਿਚ ਲਗਣਾ।

11.ਆਪਣੀ knowledge ਦਾ ਇਸਤੇ ਮਾਲ ਕਰਨ ਦਾ ਮੌਕਾ ਲਬਨਾ ।

12.ਖੁਸ਼ ਰਹਿਣਾ ।

13. ਗ਼ਲਤੀ ਕਰਨ ਦੇ ਨਾਂ ਡਰਨਾ ।

14. ਚੰਗੀ ਤਰ੍ਹਾਂ ਨਾਲ ਕੱਪੜੇ ਪੋਨਾ ।

15.ਆਪਣੇ ਆਪ ਕਿ motivate ਕਰਤੇ ਰਹਿਣਾਂ।

16. ਆਪਣੇ ਸਟੱਡੀ ਰੂਮ ਕਿ ਸਾਫ਼ ਰੱਖਣਾ।

17. ਅਪਨਿਰ ਕਿਤਾਬਾਂ ਸ਼ੀ ਜਗਾਹ ਤੇ ਰੱਖਣਾ।

18.ਰੋਜ ਪੜ੍ਹਾਈ ਕਰਨਾ।

19. ਮਾਤਾ ਪਿਤਾ ਦਾ ਆਦਰ ਕਰਨਾ।

20. ਸਵੇਰੇ ਜਲਦੀ ਉੱਠਣਾ ।

ਇਹ ਨਾ ਆਦਤਮੁਤਾਬਕ ਮੁਤਾਬਕ ਸਟੂਡੈਂਟ ਨੂੰ ਚਲਣਾ ਚਾਹੀਦਾ ਹੈ ।

ਮੈਨੂੰ ਉਮੀਦ ਹੈ ਇਸ ਨਾਲ ਤੁਹਾਡੇ ਮਦਦ ਹੋਵੇਗੀ ।

♥️ plz marks me brainly ♥️

Similar questions