Environmental Sciences, asked by hardeepsinghdhuri567, 4 months ago

ਅਪਣੇ ਆਲ਼ੇ ਦੁਆਲ਼ੇ ਦੇ ਕੁਝ ਚਿਕਿਤਸਕ ਪੌਦਿਆਂ ਅਤੇ ਉਹਨਾਂ ਦੇ ਲਾਭ ਦੱਸੋ​

Answers

Answered by gs7729590
6

Answer:

ਪਿੱਪਲ = ਪਿੱਪਲ ਤੋ ਸਾਨੂੰ ਸੁੱਧ ਹਵਾ ਪ੍ਰਾਪਤ ਹੁੰਦੀ ਹੈ

ਤੁਲਸੀ = ਤੁਲਸੀ ਦੀ ਵਰਤੋਂ ਆਮ ਤੌਰ ਤੇ ਬੁਖ਼ਾਰ ਜਾ ਗਲਾ ਖਰਾਬ ਵੇਲੇ ਕੀਤੀ ਜਾਦੀ ਹੈਂ

ਐਲੋਵੇਰਾ = ਇਸ ਨਾਲ ਸਾਡੀ ਤਵਚਾ ਠੀਕ ਰਹਿਦੀ ਹੈਂ

Answered by simpleshitu
0

Answer:

ਪਿੱਪਲ = ਪਿੱਪਲ ਤੋ ਸਾਨੂੰ ਸੁੱਧ ਹਵਾ ਪ੍ਰਾਪਤ ਹੁੰਦੀ ਹੈ

ਤੁਲਸੀ = ਤੁਲਸੀ ਦੀ ਵਰਤੋਂ ਆਮ ਤੌਰ ਤੇ ਬੁਖ਼ਾਰ ਜਾ ਗਲਾ ਖਰਾਬ ਵੇਲੇ ਕੀਤੀ ਜਾਦੀ ਹੈਂ

ਐਲੋਵੇਰਾ = ਇਸ ਨਾਲ ਸਾਡੀ ਤਵਚਾ ਠੀਕ ਰਹਿਦੀ ਹੈਂ

Explanation:

Similar questions