History, asked by neeturai1861987, 3 months ago

ਬਾਬਰ ਦੀਆਂ ਜਿੱਤਾਂ ਬਾਰੇ ਤੁਸੀਂ ਕੀ ਜਾਣਦੇ ਹੋ ?​

Answers

Answered by DeepStudent
9

Hello Mate Here is your answer

ਜ਼ਹੀਰੁੱਦੀਨ ਮੁਹੰਮਦ ਬਾਬਰ ਬੇਗ (14 ਫ਼ਰਵਰੀ 1483 – 26 ਦਸੰਬਰ 1530) ਮੱਧ ਏਸ਼ੀਆ ਦਾ ਇੱਕ ਜੇਤੂ ਸੀ ਜਿਸਨੇ 1526 ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਕੇ, ਭਾਰਤੀ ਉਪਮਹਾਂਦੀਪ ਵਿੱਚ ਮੁਗਲ ਸਲਤਨਤ ਦੀ ਨੀਂਹ ਰੱਖੀ ਅਤੇ ਮੁਗਲੀਆ ਸਲਤਨਤ ਦਾ ਪਹਿਲਾ ਬਾਦਸ਼ਾਹ ਬਣਿਆ। ਇਹ ਤੈਮੂਰ ਅਤੇ ਚੰਗੇਜ਼ ਖ਼ਾਨ ਦੇ ਵੰਸ਼ ਵਿੱਚੋਂ ਸੀ।

Similar questions