ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਲਈ, ਖੁਸ਼ੀ, ਗਮੀ, ਹੈਰਾਨੀ, ਡਰ,ਪ੍ਰਸੰਸਾ, ਆਦਿ ਭਾਵਾਂ ਨੂੰ ਪ੍ਰਗਟ ਕਰਨ 'ਉਨ੍ਹਾਂ ਸ਼ਬਦਾਂ ਨੂੰ ਕੀ ਕਹਿੰਦੇ ਹਨ । *
Answers
Answer:
.
(29/02/12)
ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਸੰਪਾਦਕ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਕਈ ਮੇਰੇ ਵਰਗੇ ਸ੍ਰ ਸਰਬਜੀਤ ਸਿੰਘ ਧੂੰਦਾ ਹੋਰਾਂ ਬਾਰੇ ਤਾਂ ਗੱਲਾਂ ਬਹੁਤ ਕਰਦੇ ਹਾਂ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਲਾਗੇ ਸਕੱਤਰੇਤ ਵਿੱਚ ਅੱਜ ਦੇ ਆਖੇ ਜਾਂਦੇ ਜਥੇਦਾਰਾਂ ਕੋਲ ਆਪਣਾ ਸਪਸ਼ਟੀਕਰਨ ਕਿਉਂ ਦੇਣ ਗਏ ਹਨ । ਪਰ ਕੀ ਅਸੀਂ ਇਹ ਨਹੀਂ ਸੋਚਦੇ ਕਿ ਉਹਨਾਂ ਜਿੰਨਾਂ ਵੀ ਗੁਰਮਤਿ ਲਈ ਕਰ ਦਿਤਾ ਹੈ ਕੀ ਅਸੀ ਵੀ ਕੁਝ ਉਹੋ ਅਜਿਹਾ ਕੀਤਾ ਹੈ । ਵੀਰ ਜੀਓ, ਅਸੀਂ ਤਾਂ ਏਨਾ ਵੀ ਨਹੀਂ ਕਰ ਸਕਦੇ ਕਿ ਜਿਹੜੇ ਗੁਰਦੁਆਰਿਆਂ ਦੀਆਂ ਕਮੇਟੀਆਂ ਗੁਰਮਤਿ ਪ੍ਰਚਾਰ ਨੂੰ ਰੋਕਣ ਲਈ ਰੋਲਾ ਪਾਉਂਦੀਆਂ ਹਨ ਜਾਂ ਉਹ ਬੰਦੇ ਜੋ ਸ੍ਰ. ਧੂੰਦੇ ਜਾਂ ਹੋਰ ਉਹਨਾਂ ਦੇ ਵਿਚਾਰਾਂ ਵਰਗੇ “ਸ਼ਬਦ ਗੁਰੂ” ਦਾ ਗਿਆਨ ਸਿੱਖਾਂ ਤੀਕਰ ਪਹੁਚਾਉਣ ਵਾਲਿਆਂ ਨੂੰ ਡਰਾਉਂਦੇ ਧਮਕਾਉਂਦੇ ਹਨ, ਅਸੀਂ ਅਜਿਹੇ ਗੁਰਦੁਆਰਿਆਂ ਵਿਚ ਆਪਣੇ ਧਾਰਮਿਕ ਸਮਾਗਮ ਨਾ ਕਰਵਾਈਏ ਅਤੇ ਉਹਨਾਂ ਗੁਰਦੁਆਰਿਆਂ ਦੀਆਂ ਕਮੇਟੀਆਂ ਦਾ ਸਾਥ ਦਈਏ ਜਿਹੜੇ ਅੱਜ ਗੁਰਮਤਿ ਦੇ ਪ੍ਰਚਾਰ ਲਈ ਜਦੋ ਜਹਿਦ ਕਰ ਰਹੇ ਹਨ । ਪਰ, ਅਸੀਂ ਤਾਂ ਆਪਣੀ ਮਾਮੂਲੀ ਜਿਹੀ ਸਹੂਲਤ ਵੇਖਦੇ ਹਾਂ ਕਿ ਇਹ ਗੁਰਦੁਆਰਾ, ਠਾਠ ਜਾਂ ਡੇਰਾ ਸਾਡੇ ਘਰ ਲਾਗੇ ਹੈ । ਸਾਡੀ ਤਾਂ ਉਹ ਗੱਲ ਹੈ, “ਆਪਣੀ ਉਂਗਲ ਦਾ ਪੋਟਾ ਵੀ ਬਚਾਉਣ ਖਾਤਰ ਦੂਸਰੇ ਦੀ ਧੋਣ ਲਵਾਹੁਣ ਲਈ ਤਿਆਰ ਹੋ ਜਾਂਦੇ ਹਾਂ” । ਉਂਝ ਅਸੀਂ ਟਾਕ ਸ਼ੋ ਵਿਚ ਝੱਟ ਕਾਲ ਕਰ ਦੇਂਦੇ ਹਾਂ । ਇਕ ਤਾਂ ਸਾਡੀ ਅਖੌਤੀ ਸ਼ਰਧਾ ਨੂੰ ਬੜੀ ਛੇਤੀ ਸੱਟ ਵਜਦੀ ਹੈ ਇਸ ਗੱਲ ਦੀ ਭਾਂਵੇ ਸਾਨੂੰ ਸੋਝੀ ਨਾ ਵੀ ਹੋਵੇ ਕਿ ਇਹ ਗੱਲ ਗੁਰਮਤਿ ਵਿਰੋਧੀ ਹੈ ਵੀ ਜਾਂ ਨਹੀਂ ।
ਕਿਹੜੇ-ਕਿਹੜੇ ਗੁਰਦੁਆਰੇ ਦੇ ਪ੍ਰਬੰਧਕ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਮਤਿ ਦਾ ਪ੍ਰਚਾਰ ਰੋਕਣ ਲਈ ਸ਼ਕਾਇਤਾਂ ਕਰਦੇ ਹਨ ਇਹ ਹਰ ਇਕ ਅਖਬਾਰ ਪੜ੍ਹ ਸਕਣ ਵਾਲੇ