ਹੇਠ ਲਿਖ ਸਨਾ ਦਾ ਉੱਤਰ ਇੱਕ- ਦੋ ਸ਼ਬਦਾਂ ਵਿੱਚ ਦਿਓ
ਰਾਂਝ ਦੇ ਹਿੱਸ ਕਿੱਤ- ਜਿਹੀ ਜਮੀਨ ਆਈ ਸੀ ?
ਮਨੁੱਖ ਦੇ ਪਿਆਰ ਦੀਆ ਸਧਰਾ ਚਿੱਥ ਪਲਦੀਆਂ ਹਨ ?
। ਕਰਤਾਰ ਸਿੰਘ ਨੇ ਸੁਸਾਇਟੀ ਤੇ ਕਿਸ ਕੰਮ ਲਈ ਕਰਜਾ ਲਿਆ ਸੀ ?
ਨਿਹਾਲ ਕੌਰ ਮਨਜੀਤ ਦੀ ਕੀ ਲੰਗ ਦੀ ਹੈ।
ਸੰਤ ਪੰਚਮੀ ਵਾਲੇ ਦਿਨ ਬੰਤਾ ਆਪਣੀ ਬਬ ਅਤੇ ਪਤਨੀ ਨੂੰ ਕਿੱਥ ਲੈ ਕੇ ਗਿਆ ?
Answers
Answered by
0
Answer:
Pls ask in English or Hindi language
Answered by
0
Answer:
ਰਾਂਝੇ ਦੇ ਹਿੱਸੇ ਬੰਜਰ ਜਮੀਨ ਆਈ।
ਮਨੁੱਖ ਦੇ ਪਿਆਰ ਦੀਆਂ ਸੱਧਰਾਂ ਘਰ ਵਿੱਚ ਪਲਦੀਆਂ ਹਨ।
ਬਸੰਤ ਪੰਚਮੀ ਵਾਲੇ ਦਿਨ ਬੰਤਾ ਬੇਬੇ ਤੇ ਪਤਨੀ ਨੂੰ ਲੈ ਕੇ ਛਿਹਰਟਾ ਗੁਰਦੁਆਰਾ ਲੈ ਕੇ ਗਿਆ ।
Your Punjabi is written wrong.
mark me brinliest
follow me as ur wish no dhaka muki.
Similar questions