Science, asked by jasanpreet148, 5 months ago



ਹੈਰੀ ਦੇ ਮਾਤਾ ਜੀ ਨੇ ਹੈਰੀ ਦੇ ਜਨਮ ਦਿਨ 'ਤੇ ਨਵੇਂ
ਕੱਪੜੇ ਖਰੀਦੇ ਹਨ। ਹੈਰੀ ਨੂੰ ਹੈਰਾਨੀ ਹੈ ਕਿ ਕੱਪੜੇ
ਕਿਸ ਤੋਂ ਬਣਦੇ ਹਨ? ਕੀ ਤੁਹਾਡੇ ਅਨੁਸਾਰ ਇਸਦਾ
ਜਵਾਬ ਕੀ ਹੋ ਸਕਦਾ ਹੈ ?
(ਉ) ਰੇਸ਼ਿਆਂ ਤੋਂ
ਅ) ਕਾਗਜ਼ ਤੋਂ
(ਏ) ਧਾਤਾਂ ਤੋਂ
(ਸ) ਉਪਰੋਕਤ ਸਾਰਿਆਂ ਤੋਂ​

Answers

Answered by baljitkaurbhatti43
1

Answer:

(ਉ) ਰੇਸ਼ਿਆਂ ਤੋਂ।

।।।।।।।।।।।।।।

Similar questions