Physics, asked by deviindra08577, 5 months ago

ਮੋਜ਼ ਇਸ ਨੂੰ ਕਹਿੰਦੇ ਹਨ ਇਸ ਦੇ ਮੁੱਢਲੀ ਸਹਾਇਤਾ ਦੀ ਹੈ​

Answers

Answered by aniska10
3

ਮੁੱਢਲੀ ਸਿੱਖਿਆ ਜਾਂ ਅਰੰਭਿਕ ਸਿੱਖਿਆ,ਸਿੱਖਿਆ ਦਾ ਓਹ ਆਧਾਰ ਹੈ ਜਿਸ ਉੱਤੇ ਹਰ ਨਾਗਰਿਕ,ਵਿਅਕਤੀ ਦਾ ਵਿਕਾਸ ਨਿਰਭਰ ਕਰਦਾ ਹੈ। ਮਿਆਰੀ ਸਿੱਖਿਆ ਕਿਸੇ ਵੀ ਸਮਾਜ ਦਾ ਦਰਪਣ ਹੁੰਦੀ ਹੈ। ਜਿਵੇਂ ਪਿੰਡ ਆਮ ਤੌਰ ’ਤੇ ਗੁਹਾਰਿਆਂ ਤੋਂ ਪਛਾਣਿਆ ਜਾਂਦਾ ਹੈ, ਇਸੇ ਤਰ੍ਹਾਂ ਕੋਈ ਵੀ ਮੁਲਕ ਉੱਥੋਂ ਦੀ ਸਿੱਖਿਆ ਤੋਂ ਪਛਾਣਿਆ ਜਾਂਦਾ ਹੈ।

hope it helps you

Similar questions