ਮਨੁੱਖੀ ਅਧਿਕਾਰ ਕਿੳੁ ਜ਼ਰੂਰੀ ਹੈ
Answers
Answered by
9
Answer:
ਮਨੁੱਖੀ ਅਧਿਕਾਰ ਬਹੁਤ ਜ਼ਰੂਰੀ ਹਨ। ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਨੂੰ ਮਾਨਤਾ ਪ੍ਰਾਪਤ ਹੈ। ਮਨੁੱਖੀ ਅਧਿਕਾਰਾਂ ਤੋਂ ਭਾਵ ਹੈ ਕਿ ਮਨੁੱਖ ਨੂੰ ਆਪਣੀ ਸੁਤੰਤਰਤਾ ਦਾ ਅਧਿਕਾਰ। ਉਹ ਆਪਣੀ ਮਰਜ਼ੀ ਨਾਲ ਖਾਣਾ-ਪੀਣਾ, ਪਹਿਰਾਵਾ,ਬੋਲਣਾ, ਰਹਿਣਾ ਸਹਿਣਾ ਕਰ ਸਕਦਾ ਹੈ। ਪਰ ਇਸ਼ਦਾ ਭਾ ਵ ਇਹ ਨਹੀਂ ਹੈਂ ਕਿ ਉਹ ਦੂਸਰਿਆਂ ਪ੍ਰਤੀ ਗ਼ਲਤ ਵਿਵਹਾਰ ਕਰੇ। ਹਰੇਕ ਵਿਅਕਤੀ ਆਪਣੀ ਮਰਜ਼ੀ ਲਈ ਸੁਤੰਤਰ ਹੁੰਦਾ ਹੈ ਇਸ ਲਈ ਮਨੁੱਖ ਅਧਿਕਾਰ ਬਹੁਤ ਜ਼ਰੂਰੀ ਹਨ।
Explanation:
Hope this helpful mark as brainliest ✌️.......
Sorry that's all I know.....
Similar questions